ਘੌਲ
ਜਦੋਂ ਚੰਡੀਗੜ੍ਹ ਪੜ੍ਹਦੇ ਸੀ ਤਾਂ ਇੱਕ ਦਿਨ ਇੱਕ ਮਿੱਤਰ ਇੱਕ ਕਾਲਜ ਵਿੱਚ ਪੜ੍ਹਾਉਂਦੇ ਆਪਣੇ ਮਾਮਾ ਜੀ ਕੋਲ ਲੈ ਗਿਆ ।
ਮਾਮੇ ਨੇ ਬੜੀਆਂ ਸੋਹਣੀਆਂ ਗੱਲਾਂ ਸੁਣਾਈਆਂ …ਮਾਮੇ ਨੇ ਵਿਆਹ ਨਹੀ ਕਰਾਇਆ ਸੀ …ਉਮਰ ਮਾਮੇ ਦੀ 45 ਕੁ ਸਾਲ ਦੇ ਕਰੀਬ ਹੋਣੀ ਆ …ਉਮਰ ਦੇ ਹਿਸਾਬ ਨਾਲ ਮਾਮਾ ਨੂੰ ਹੁਣ “ਛੜਾ “ ਹੀ ਕਹਿ ਸਕਦੇ ਸੀ ਕਿਉਂਕਿ “ਕੁੰਵਾਰੇ” ਵਾਲੀ ਉਮਰ ਤਾਂ ਮਾਮਾ ਲੰਘਾ ਚੁੱਕਾ ਸੀ ।
ਬੈਠੇ ਬੈਠੇ ਵਿਆਹ ਦੀਆਂ ਗੱਲਾਂ ਚੱਲ ਪਈਆਂ ….ਤਾਂ ਮੈਂ ਪੁੱਛਿਆ ਕਿ ਮਾਮਾ ਜੀ ਤੁਸੀ ਵਿਆਹ ਕਿਉਂ ਨਹੀ ਕਰਾਇਆ …..ਮਾਮਾ ਕਹਿੰਦਾ ਜਦ ਵਿਆਹ ਵਾਲੀ ਉਮਰ ਸੀ ਉਦੋਂ ਭਾਣਜਿਆ ਬੱਸ “ਘੌਲ” ਜਿਹੀ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ