ਗੋਦੀ ਮੀਡੀਆ ਮੂਹਰੇ ਸੱਚੇ ਹੋਣ ਲਈ ਆਵਦੀ ਜਿੱਤ ਨੂੰ ਹਾਰ ‘ਚ ਨਾ ਬਦਲੋ
ਅਸੀਂ ਇਹ ਇਤਿਹਾਸ ਦੀਆਂ ਗੱਲਾਂ ਕਹਾਣੀਆਂ ਵਾਂਗ ਸੁਣਦੇ ਹੁੰਦੇ ਸੀ । ਕਿਵੇਂ ਬਾਬਾ ਬਘੇਲ ਸਿੰਘ ਹੁਰੀਂ ਦਿਲੀ ਜਾਂਦੇ ਸੀ ਅਤੇ ਲਾਲ ਕਿਲੇ ‘ਤੇ ਝੰਡਾ ਲਾ ਆਉਂਦੇ ਸੀ। ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਫੌਜ ਦਿੱਲੀ ਦੇ ਅੰਦਰ ਵੜਦੀ ਸੀ ਤਾਂ ਦਿੱਲੀ ਦੀਆਂ ਔਰਤਾਂ ਗਲੀਆਂ ਚੋਂ ਨਿਕਲ ਕੇ ਸਿੱਖ ਫੌਜ ਦਾ ਸਵਾਗਤ ਕਰਦਿਆਂ ਸਨ।
ਉਹ ਕਹਿੰਦੀਆਂ ਸਨ ਕਿ ਸਿੱਖ ਪਹਿਲੇ ਧਾੜਵੀ ਹਨ, ਜੋ ਲੁੱਟ ਮਾਰ ਨਹੀਂ ਕਰਦੇ। ਸਾਡੀ ਪੱਤ ਨੂੰ ਹੱਥ ਨਹੀਂ ਪਾਉਂਦੇ।
ਇਹ ਸਾਰੀਆਂ ਕਹਾਣੀਆਂ, ਜਿਨ੍ਹਾਂ ਨੂੰ ਅਸੀਂ ਇਤਹਾਸ ਸਮਝਣ ਤੋਂ ਝਿਝਕਦੇ ਸਾਂ, ਸੱਚ ਹੋ ਗਈਆਂ।
ਸਿੰਗੂ ਤੋਂ ਲੈ ਕੇ ਦਿੱਲੀ ਦੇ ਲਾਲ ਕਿਲ੍ਹੇ ਤਕ ਅੱਜ ਜਦੋਂ ਸਿੱਖ ਕਿਸਾਨਾਂ ਨੇ ਮਾਰਚ ਕੀਤਾ ਤਾਂ ਕਿਸੇ ਆਮ ਬੰਦੇ ਦੇ ਚਪੇੜ ਤਾਂ ਕੀ ਮਾਰਨੀ ਸੀ। ਜਾਂ ਕਿਸੇ ਦੀ ਗੱਡੀ ਦਾ ਸ਼ੀਸ਼ਾ ਤਾਂ ਕੀ ਤੋੜਨਾ ਸੀ। ਕਿਤੇ ਅੱਗ ਤਾਂ ਕੀ ਲਾਉਣੀ ਸੀ। ਕਿਸੇ ਵੀ ਆਮ ਬੰਦੇ ਜਾਂ ਨਿਹੱਥੇ ਬੰਦੇ ਵੱਲ ਕਿਸੇ ਸਿੱਖ ਜਾਂ ਨਿਹੰਗ ਨੇ ਘੂਰੀ ਵੀ ਨਹੀਂ ਵੱਟੀ।
ਜਿਵੇਂ ਅਸੀਂ ਸੁਣਦੇ ਹੁੰਦੇ ਸੀ । ਕਿ ਸਿੱਖਾਂ ਦਾ ਕਲੇਸ਼ ਹਮੇਸ਼ਾ ਸੱਤਾ ਦੇ ਨਾਲ ਰਿਹਾ ਹੈ। ਉਹੀ ਅੱਜ ਦੇਖਣ ਨੂੰ ਮਿਲਿਆ ਹੈ। ਆਹਮੋ ਸਾਹਮਣੇ ਦਾ ਮੁਕਾਬਲਾ ਵੀ ਹੋਇਆ ਤਾਂ ਸਿਰਫ ਦਿੱਲੀ ਪੁਲੀਸ ਨਾਲ ਹੋਇਆ।
ਹਾਲਾਂ ਕਿ ਸਿੱਖ ਤਵਾਰੀਖ ਵਿੱਚ ਦਿੱਲੀ ਵਾਸਤੇ ਨਫਰਤ ਭਰੀ ਹੋਈ ਹੈ। ਪਰ ਫਿਰ ਵੀ ਅਸੀਂ ਅੱਜ ਦੇਖਿਆ ਕਿ ਉਹ ਨਫਰਤ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ