ਇੱਕ ਬਜ਼ਾਰ ਵਿੱਚ ਇਕ ਸ਼ਿਕਾਰੀ ਤਿੱਤਰ ਵੇਚ ਰਿਹਾ ਸੀ। ਓਹਦੇ ਕੋਲ ਛੋਟੇ ਬਕਸੇ ‘ਚ ਇਕ ਤਿੱਤਰ ਤੇ ਵੱਡੇ ਬਕਸੇ ‘ਚ ਬਹੁਤ ਸਾਰੇ ਤਿੱਤਰ ਸਨ। ਗਾਹਕ ਨੇ ਪੁੱਛਿਆ ਇਕ ਤਿੱਤਰ ਕਿੰਨੇ ਦਾ ?
ਤਾਂ ਸ਼ਿਕਾਰੀ ਨੇ ਕਿਹਾ 40 ਰੁਪਏ ਦਾ।
ਗਾਹਕ ਨੇ ਛੋਟੇ ਬਕਸੇ ਵਾਲੇ ਤਿੱਤਰ ਵਲ ਇਸ਼ਾਰਾ ਕਰਕੇ ਪੁੱਛਿਆ ਆਹ ਕਿੰਨੇ ਦਾ ?
ਤਾ ਸ਼ਿਕਾਰੀ ਨੇ ਕਿਹਾ ਵੈਸੇ ਤਾਂ ਮੈਂ ਇਹਨੂੰ ਵੇਚਣਾ ਨਹੀ ਚਾਹੁੰਦਾ,
ਲੇਕਿਨ ਜੇ ਤੁਸੀ ਜ਼ਿੱਦ ਕਰਦੇ ਹੋ ਤਾਂ
ਇਸਦੀ ਕੀਮਤ 500 ਰੁਪਏ ਹੋਵੇਗੀ।
ਗਾਹਕ ਨੇ ਬੜੀ ਹੈਰਾਨੀ ਨਾਲ ਪੁੱਛਿਆ
ਬਾਕੀਆਂ ਨਾਲੋਂ ਇਹਦੀ ਕੀਮਤ ਵੱਧ ਕਿਉਂ ??
ਸ਼ਿਕਾਰੀ ਨੇ ਕਿਹਾ ਇਹ ਮੇਰਾ ਪਾਲਤੂ ਵਫਾਦਾਰ ਜਾਨਵਰ ਹੈ,,
ਇਹਦੀ ਖਾਸੀਅਤ ਇਹ ਹੈ ਕਿ ਇਹ ਆਵਦੇ ਸਾਥੀਆ ਨੂੰ ਜਾਲ ਵਿੱਚ ਫਸਾਉਣ ਦੀ ਕਲਾ ਜਾਣਦਾ ਏ,,
ਬਾਕੀ ਦੇ ਤਿੱਤਰ ਸਭ ਇਹਦੇ ਫਸਾਏ ਹੋਏ ਨੇ,,,,
ਇਹ ਚੀਖ ਪੁਕਾਰ ਕਰਕੇ ਆਪਣੇ ਸਾਥੀਆ ਨੂੰ ਕੋਲ ਬੁਲਾ ਕੇ ਮੇਰੇ ਜਾਲ ਵਿੱਚ ਫਸਾਉਂਦਾ ਏ,,
ਬਾਕੀ ਦੇ ਘੱਟ ਸਮਝ ਵਾਲੇ ਤਿੱਤਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
nav kiran
smjh gye