ਮਹਿੰਗੇ ਕੁੱਤੇ ਰੱਖਣ ਦੇ ਸ਼ੌਕੀਨ ਕਰਨਲ ਸਾਬ ਨੇ ਲੱਖਾਂ ਰੁਪਈਏ ਖਰਚ ਵਧੀਆ ਬ੍ਰੀਡ ਦੀ ਇੱਕ “ਜੂਲੀ” ਉਚੇਚਾ ਬਾਹਰੋਂ ਮੰਗਵਾਈ!
ਟਰੇਨਿੰਗ,ਮੈਡੀਕਲ ਤੇ ਖੁਰਾਕ ਤੇ ਹੀ ਕੋਈ ਦਸ ਹਜਾਰ ਰੁਪਈਏ ਮਹੀਨੇ ਦਾ ਖਰਚ ਆ ਜਾਂਦਾ!
ਗੁਆਂਢ ਖਾਲੀ ਕੋਠੀ ਦੀ ਰਾਖੀ ਕਰਦੇ ਬੁੱਢੇ ਚੌਂਕੀਦਾਰ ਦੇ ਕੋਲ ਅਕਸਰ ਹੀ “ਅਵਾਰਾ ਕੁੱਤਿਆਂ ਦੀ ਭਰਮਾਰ ਰਹਿੰਦੀ..!
ਜਦੋਂ ਵੀ ਕੋਈ ਅਵਾਰਾ ਕੁੱਤਾ ਜੂਲੀ ਵੱਲ ਘੂਰਦਾ ਵੇਖ ਲੈਂਦੇ ਤਾਂ ਗਲ਼ ਪੈ ਜਾਂਦੇ..ਅਖ਼ੇ ਜੇ ਤੇਰਾ ਕੋਈ ਵੀ “ਦੇਸੀ” ਕਦੀ ਵੀ ਮੇਰੀ ਕੋਠੀ ਦੇ ਨੇੜੇ ਤੇੜੇ ਵੀ ਦਿਸ ਪਿਆ ਤਾਂ ਸਿੱਧੀ ਗੋਲੀ ਮਾਰ ਦੂੰ..!
ਇੱਕ ਦਿਨ ਮੂੰਹ ਹਨੇਰੇ ਅਜੀਬ ਜਿਹੀਆਂ ਅਵਾਜਾਂ ਸੁਣ ਅੱਬੜਵਾਹੇ ਉੱਠ ਖਲੋਤੇ..!
ਬਾਹਰ ਆਏ ਤਾਂ ਵੇਖਿਆ..”ਜੂਲੀ” ਤੇ ਚੌਂਕੀਦਾਰ ਦਾ “ਅਵਾਰਾ ਦੇਸੀ ਕੁੱਤਾ” ਬਾਹਰ ਲਾਅਨ ਵਿਚ ਇੱਕਠੇ ਚੋਹਲ ਮੋਹਲ ਕਰ ਰਹੇ ਸਨ..ਦਿਮਾਗ ਪਾਟਣ ਤੇ ਆ ਗਿਆ..ਓਸੇ ਵੇਲੇ ਅੰਦਰ ਕੰਧ ਤੇ ਟੰਗੀ ਰਾਈਫਲ ਚੁੱਕ ਕੁੱਤੇ ਵੱਲ ਨਿਸ਼ਾਨਾ ਸਾਧ ਫਾਇਰ ਕਰ ਦਿੱਤਾ..!
ਕੁੱਤਾ ਛਾਲ ਮਾਰ ਗੇਟੋਂ ਬਾਹਰ ਹੋ ਗਿਆ..!
ਕਰਨਲ ਸਾਬ ਨੇ ਛੇਤੀ ਨਾਲ ਨੌਕਰ ਨੂੰ ਜਗਾਇਆ ਤੇ ਨਾਲ ਵਾਲੀ ਕੋਠੀ ਦੇ ਚੌਂਕੀਦਾਰ ਦੁਆਲੇ ਹੋ ਗਏ..ਗਾਹਲਾਂ ਦਬਕੇ ਧੱਕਾ ਮੁੱਕੀ ਅਤੇ ਮਗਰੋਂ “ਥਾੜ” ਕਰਦੀ ਚਪੇੜ ਹਮਾਤੜ ਦੀ ਗੱਲ੍ਹ ਤੇ ਜੜ ਦਿੱਤੀ!
ਉਹ ਹੌਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ