ਇਕ ਪੁੱਤ ਆਪਣੀ ਘਰਵਾਲ਼ੀ ਨੂੰ ਨਾ ਕਹਿ ਆਪਣੀ ਬੁੱਢੀ ਮਾਂ ਨੂੰ ਹਰ ਰੋਜ਼ ਸ਼ਹਿਰ ਸਬਜ਼ੀ ਲੈਣ ਲਈ ਭੇਜਦਾ ਉਸਦੀ ਮਾਂ ਔਖੀ ਹੁੰਦੀ ਵਿਚਾਰੀ ਕਿਉਂਕਿ ਉਹ ਡੇਢ ਕਿਲੋਮੀਟਰ ਤੁਰਕੇ ਜਾਣਾ ਪੈਂਦਾ ਸੀ ਕਦੇ-ਕਦੇ ਇਹ ਸੋਚਦੀ ਕਿ ਮੇਰਾ ਪੁੱਤ ਮੇਰੇ ਨਾਲ ਸਹੀ ਨਹੀਂ ਕਰ ਰਿਹਾ ਫਿਰ ਇਹ ਸੋਚ ਮਨ ਨੂੰ ਸਮਝਾਉਂਦੀ ਮੇਰਾ ਪੁੱਤ ਅੱਜ ਤੱਕ ਮੈਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਕਿੰਨਾ ਖਿਆਲ ਵੀ ਰੱਖਦਾ । ਇਹੀ ਗੱਲ ਉਸ ਮੁੰਡੇ ਦੀ ਘਰਵਾਲੀ ਵੀ ਸੋਚਦੀ ਇਕ ਦਿਨ ਉਸਦੀ ਘਰਵਾਲ਼ੀ ਨੇ ਪੁੱਛਿਆ ਤੁਸੀਂ ਮਾਂ ਨਾਲ ਸਹੀ ਨਹੀਂ ਕਰ ਰਹੇ ਉਹ ਹੁਣ ਬਜ਼ੁਰਗ ਹੋ ਗਏ ਨੇ ਉਹਨਾਂ ਦੀ ਹੁਣ ਆਰਾਮ ਕਰਨ ਦੀ ਉਮਰ ਆ ਉਸ ਮੁੰਡੇ ਨੇ ਇਹ ਗੱਲ ਸੁਣਦੇ ਕਿਹਾ ਪਤਾ ਮੈਨੂੰ ਮੇਰੀ ਮਾਂ ਉਹ ਮੈਨੂੰ ਵੀ ਫ਼ਿਕਰ ਆ ਪਰ ਜਦ ਇਸ ਵਾਰ ਮਾਂ ਨੂੰ ਦੀਵਾਈ ਦਵਾ ਕੇ ਲਿਆਇਆ ਸੀ ਤਾਂ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਆਪਣੀ ਮਾਂ ਨੂੰ ਦਿਵਾਈ ਦੇ ਨਾਲ-ਨਾਲ ਹਰ ਰੋਜ਼ ਸੈਰ ਕਰਨ ਲਈ ਕਹੋ ਇਹੀ ਇਹਨਾਂ ਦੇ ਸਹਿਤਮੰਦ ਰਹਿਣ ਲਈ ਵਰਦਾਨ ਸਾਬਿਤ ਹੋਵੇਗੀ ਹੁਣ ਜੇ ਮੈਂ ਮਾਂ ਨੂੰ ਇਦਾ ਸੈਰ ਕਰਨ ਲਈ ਕਹਿੰਦਾ ਆਪਣੀ ਤੰਦਰੁਸਤ ਰਹਿਣ ਲਈ ਸੈਰ ਕਰਨੀ ਆ ਉਹਨਾਂ ਨੇ ਕਰਨੀ ਨਹੀਂ ਸੀ ਹੁਣ ਉਹ ਬੇਸ਼ੱਕ ਔਖੇ ਹੁੰਦੇ ਆ ਪਰ ਉਹ ਇਹ ਸੋਚ ਜਾਂਦੇ ਕਿ ਮੈਂ ਆਪਣੀ ਬਹੂ ਦੀ ਮਦਦ ਕਰ ਰਹੀ ਆ ਪਰ ਉਹ ਮਦਦ ਆਪਣੀ ਕਰ ਰਹੀ ਆ। ਇਹ ਗੱਲ ਉਸਦੀ ਮਾਂ ਨੇ ਸੁਣ ਲਈ ਤੇ ਉਸਦੀਆਂ ਅੱਖਾਂ ਵਿੱਚ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Kulwinder’s
Wow nice