ਹੈਨਰੀ ਫੋਰਡ ਇੱਕ ਦੁਕਾਨ ਵਿੱਚ ਗਿਆ। ਇੱਕ ਕਿਤਾਬ ਖਰੀਦੀ।
ਜਦ ਉਹ ਕਿਤਾਬਾਂ ਦੇਖ ਰਿਹਾ ਸੀ। ਤਾਂ ਇੱਕ ਕਿਤਾਬ ਸੀ। how to grow rich ਕਿਵੇਂ ਅਮੀਰ ਹੋ ਜਾਈਏ।
ਹੈਨਰੀ ਫੋਰਡ ਤਾਂ ਅਮੀਰ ਹੋ ਚੁੱਕਿਆ ਸੀ। ਫਿਰ ਵੀ ਉਸ ਨੇ ਸੋਚਿਆ ਕਿ ਕੋਈ ਨਵੀਂ ਗੱਲ ਹੋਵੇ ਇਸ ਵਿੱਚ।
ਤਦ ਦੁਕਾਨਦਾਰ ਨੇ ਕਿਹਾ ਕਿ ਸਰ ਤੁਸੀਂ ਬੜੇ ਅਨੰਦਿਤ ਹੋਵੋ ਗਏ। ਇਸ ਕਿਤਾਬ ਦਾ ਲੇਖਕ ਵੀ ਦੁਕਾਨ ਦੇ ਅੰਦਰ ਇਸ ਵਕਤ ਮੌਜੂਦ ਹੈ। ਉਹ ਕਿਸੇ ਕੰਮ ਲਈ ਆਇਆ ਹੋਇਆ ਹੈ। ਆਓ ਤੁਹਾਨੂੰ ਉਸ ਨਾਲ ਮਿਲਾ ਦਿੰਦਾ ਹਾਂ।
ਇਸ ਨਾਲ ਸਾਰੀ ਗੱਲ ਵਿਗੜ ਗਈ।
ਉਹ ਲੇਖਕ ਬਾਹਰ ਆਇਆ। ਹੈਨਰੀ ਫੋਰਡ ਨੇ ਉਸ ਨੂੰ ਥੱਲੇ ਤੋਂ ਉੱਪਰ ਤੱਕ ਦੇਖਿਆ ਅਤੇ ਕਿਹਾ।
ਇਹ ਕਿਤਾਬ ਵਾਪਸ ਲੈ ਲਓ। ਇਹ ਮੈਂ ਖਰੀਦਣੀ ਨਹੀਂ ਹੈ।
ਉਹ ਦੁਕਾਨਦਾਰ ਬਹੁਤ ਹੈਰਾਨ ਹੋਇਆ, ਕਿ ਤੁਸੀਂ ਕੀ ਕਹਿ ਰਹੇ ਹੋ? ਇਸ ਕਿਤਾਬ ਦੀਆਂ ਲੱਖਾਂ ਕਾਪੀਆ ਹੁਣ ਤੱਕ ਵੀਕ ਚੁੱਕੀਆਂ ਹਨ। ਉਸ ਨੇ ਕਿਹਾ ਕਿ ਉਹ ਕਿੰਨੀਆਂ ਹੀ ਵਿਕ ਚੁੱਕੀਆਂ ਹੋਣ। ਲੇਕਿਨ ਲੇਖਕ ਨੂੰ ਦੇਖ ਲਿਆ। ਹੁਣ ਕਿਤਾਬ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ