More Punjabi Kahaniya  Posts
I am stupid


ਅੱਧੀ ਛੁੱਟੀ ਵੇਲੇ ਸਕੂਲ ਚ ਸ਼ਰਾਰਤਾਂ ਕਰਦੇ ਜੁਆਕਾਂ ਨੇ ਆਪਣੇ ਇੱਕ ਦੋਸਤ ਦੀ ਪਿੱਠ ਉੱਪਰ ਇੱਕ ਕਾਗਜ਼ ਚਿਪਕਾ ਦਿੱਤਾ, ਜਿਸ ‘ਤੇ ਲਿਖਿਆ ਸੀ “ਮੈ ਮੂਰਖ ਹਾ” (I am stupid) ਅਤੇ ਸਾਰਿਆਂ ਨੇਂ ਸੌਂਹ ਪਾਂ ਦਿੱਤੀ ਕਿ ਕੋਈ ਉਸ ਮੁੰਡੇ ਨੂੰ ਕੁੱਝ ਨਹੀਂ ਦੱਸੇਗਾ।
ਬੱਚੇ ਵੱਲ ਦੇਖਕੇ ਸਾਰੀ ਜਮਾਤ ਕਿੰਨਾ ਹੀ ਸਮਾ ਸਵਾਦ ਲੈਂਦੀ ਰਹੀ, ਪਰ ਕਿਸੇ ਨੇ ਉਸਨੂੰ ਕੁੱਝ ਨਾ ਦੱਸਿਆ, ਏਸੇ ਤਰ੍ਹਾਂ ਦੋ ਤਿੰਨ ਪੀਰੀਅਡ ਲੰਘ ਗਏ।
ਕੁੱਝ ਦੇਰ ਬਾਅਦ ਗਣਿਤ ਦੀ ਕਲਾਸ ਸ਼ੁਰੂ ਹੋ ਗਈ।
ਗਣਿਤ ਦੇ ਅਧਿਆਪਕ ਨੇ ਬੋਰਡ ਤੇ ਇੱਕ ਬਹੁਤ ਔਖਾ ਸਵਾਲ ਲਿਖ ਦਿੱਤਾ।ਬਹੁਤ ਬੱਚਿਆ ਨੇ ਕੋਸ਼ਿਸ ਕੀਤੀ ਪਰ ਕੋਈ ਵੀ ਸਵਾਲ ਹੱਲ ਨਾ ਕਰ ਸਕਿਆ।
ਆਖ਼ਿਰ ਚ ਉਸ ਬੱਚੇ ਦੀ ਵਾਰੀ ਆ ਗਈ, ਜਦੋਂ ਉਸਨੇ ਬਲੈਕ ਬੋਰਡ ਤੇ ਲਿਖਣਾ ਸ਼ੁਰੂ ਕੀਤਾ ਤਾਂ ਸਾਰੀ ਜਮਾਤ ਦਾ ਹਾਸਾ ਫੁੱਟ ਪਿਆ, ਦੂਜੇ ਪਾਸੇ ਇਹਨਾ ਸਾਰੀਆਂ ਗੱਲਾਂ ਤੋਂ ਅਣਜਾਣ, ਅਪਣੀ ਦੁਨੀਆ ਚ ਮਗਨ, ਉਸ ਬੱਚੇ ਨੇ ਬੋਰਡ ਤੇ ਸਵਾਲ ਹੱਲ ਕਰ ਦਿੱਤਾ।
ਸਭ ਹੈਰਾਨ ਸਨ, ਜਮਾਤ ਚ ਹੁੰਦੀ ਘੁਸਰ- ਮੁਸਰ ਬੰਦ ਹੋ ਗਈ। ਅਧਿਆਪਕ ਨੇ ਤਾੜੀਆ ਮਾਰਕੇ ਹੋਣਹਾਰ ਬੱਚੇ ਦੀ ਹੋਂਸਲਾ ਅਫਜ਼ਾਈ ਕਰਨ ਨੂੰ ਕਿਹਾ,ਫਿਰ ਉਸ ਬੱਚੇ ਨੂੰ ਪੁੱਛਿਆ ਕਿ ਕੀ ਉਹਨੂੰ ਇੱਕ ਕਾਗਜ਼ ਬਾਰੇ ਪਤਾ,ਜਿਹੜਾ ਉਹਦੇ ਕਿਸੇ ਸਹਿਪਾਠੀ ਨੇ ਉਹਦੀ ਪਿੱਠ ਤੇ ਚਿਪਕਾਇਆ ਸੀ,ਕਿ ਕਿਉੰ ਉਹ ਕਿੰਨੀ ਦੇਰ ਤੋਂ ਮਜ਼ਾਕ ਦਾ ਪਾਤਰ ਬਣਿਆ ਹੋਇਆ ਸੀ?”
ਬੱਚੇ ਨੇ ਸਿਰ ਹਿਲਾ ਕਿ ਕਿਹਾ ਨਹੀਂ, ਅਸਲ ਚ ਉਹ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)