More Punjabi Kahaniya  Posts
ਇਕ ਆਸ ਦੁਬਾਰਾ ਮਿਲਣ ਦੀ


ਪਿੱਛਲੇ ਸਾਲ ਦੀ ਗੱਲ ਹੈ ਇਕ ਕੁੜੀ avneet ਸੀ ਪਰ ਮੈ ਉਹਨੂੰ ਪਿਆਰ ਨਾਲ ਅਵੀ ਕਹਿਦਾ ਸੀ ਮੇਰੀ ਉਹਦੇ ਨਾਲ ਮੁਲਾਕਾਤ online ਹੋਈ ਸੀ ਬਹੁਤ ਸਾਊ ਤੇ ਚਿਹਰੇ ਤੇ ਨੂਰ ਹੀ ਨੂਰ ਰਹਿਦਾ ਸੀ ਉਹਦੇ ਪਰ ਉਹ ਉਦਾਸ ਬਹੁਤ ਰਹਿੰਦੀ ਸੀ ਪਰਿਵਾਰ ਵਿਚੋ ਇਕ ਪਿਓ ਹੀ ਜੋ ਉਹਨੂੰ ਸਮਝਦਾ ਸੀ ਪਰ ਰੱਬ ਨੇ ਉਹਨਾ ਨੂੰ ਉਹਦੇ ਤੋ ਦੂਰ ਕਰਕੇ ਉਸ ਕੁੜੀ ਨੂੰ ਤੋੜ ਕੇ ਰੱਖਤਾ ਸੀ ਉਹਨੇ ਸਾਰੀ ਗੱਲ ਮੇਰੇ ਅੱਗੇ ਰੱਖੀ ਪਤਾ ਨੀ ਸਾਡਾ ਕਿ ਰਿਸ਼ਤਾ ਸੀ ਪਰ ਮੇਰੇ ਤੋ ਉਹਦਾ ਰੋਣਾ ਵੇਖਿਆ ਨਾ ਗਿਆ ਸੋਚਦਾ ਰਿਹਦਾ ਸੀ ਦਿਨ ਰਾਤ ਕ ਉਹਦੇ ਚਿਹਰੇ ਤੇ ਰੋਕ ਕਿਵੇ ਲੈਕੇ ਆਵਾ ਆਪਾ ਰੋਜ ਗੱਲਾ ਕਰਨ ਲੱਗ ਗਏ ਹੋਲੀ ਹੋਲੀ ਸਾਡੀ ਦੋਸਤੀ ਹੋ ਗਈ ਉਹਨੂੰ ਮੇਰਾ ਗੱਲ ਗੱਲ ਤੇ ਮਜਾਕ ਕਰਨਾ ਚੰਗਾ ਲੱਗਦਾ ਸੀ ਤੇ ਮੈਨੂੰ ਉਹਦਾ ਹੱਸਣਾ ਉਹਦੀ ਜਿੰਦਗੀ ਚ ਖੁਸ਼ੀਆ ਨੇ ਫਿਰ ਫੇਰਾ ਪਾ ਲਿਆ ਸੀ ਮੈ ਖੁਸ਼ਕਿਸਮਤ ਸੀ ਉਸਦੇ ਹਾਸੇ ਦੀ ਵਜ਼ਾ ਮੈ ਬਣ ਸਕਿਆ ਉਹਦਾ ਬਚਪਨਾ ਮੇਰੇ ਦਿਲ ਨੂੰ ਭਾਉਂਣ ਲੱਗਾ ਮੇਰੇ ਤੋਂ ਹੁਣ ਉਸ ਨਾਲ ਗੱਲ ਕਿਤੇ ਬਿਨਾਂ ਪਲ ਵੀ ਲਗਾਉਣਾ ਔਖਾ ਲੱਗਦਾ ਸੀ ਤੇ ਉਹ ਵੀ ਸਕੂਲ ਤੋਂ ਆਉਂਦੀ ਮੇਰੇ msg ਦੇਖਦੀ ਸਿਰ ਤੇ ਚੁੰਨੀ ਉਸਦੇ ਮੁੱਖਤੇ ਚਾਰ ਚੰਨ ਲਾ ਦਿੰਦੀ ਸੀ ਇੱਕ ਦਿਨ ਮੈ ਹਿੰਮਤ ਕਰਕੇ ਉਸਨੂੰ ਆਪਣੇ ਦਿਲ ਦੀ ਗੱਲ ਕਿਹ ਦਿਤੀ ਉਹ ਕੁੱਝ ਨਾ ਬੋਲੀ ਪਰ ਕੁੱਝ ਦਿਰ ਉਹਨੇ ਮੈਸੇਜ ਨਾ ਪਿਆਰ ਵਿਆਰ ਤੋ ਅਣਜਾਣ ਸੀ ਮੈਨੂੰ ਲੱਗਣ ਲੱਗਾ ਮੈ ਉਹਦਾ ਦਿਲ ਦੁਖਾਂ ਤਾ ਪਰ ਉਹਨੇ ਮੈਸੇਜ ਕੀਤਾ ਉਹਦਾ ਜਵਾਬ ਆਇਆ ਹਾ ਮੈਨੂੰ ਯਕੀਨ ਨੀ ਹੋਇਆ ਪਰ ਮੈ ਤੇ ਉਹ ਬਹੁਤ ਖੁਸ਼ ਸੀ ਉਸ ਦਿਨ ਪਰ ਸਾਨੂੰ ਨਹੀਂ ਪਤਾ ਸੀ ਏ ਪਿਆਰ ਦੇ ਰਾਹ ਚ ਅੱਗੇ ਕੀ ਹੋਵੇਗਾ ਦੋਵੇ ਅਣਜਾਣ ਸੀ ਬਸ ਇਕ ਦੂਸਰੇ ਦਾ ਦਿਲੋ ਕਰਦੇ ਸੀ ਇਕ ਦਿਨ ਸਾਡੇ ਪਿਆਰ ਚ ਇਕ ਮੋੜ ਆਇਆ ਉਹਦੇ 12th ਦੇ ਪੇਪਰ ਆਉਣ ਵਾਲੇ ਸੀ ਪਰ ਹਾਲੇ ਕਾਫੀ ਮਹੀਨੇ ਸੀ ਵਿਚ ਪਰ ਉਹਨੇ ਪੇਪਰ ਤੱਕ ਗੱਲ ਨਾ ਕਰਨ ਦੀ ਗੱਲ ਕੀਤੀ ਮੇਰੇ ਲਈ ਔਖਾ ਸੀ...

ਇਨਾ ਟਾਈਮ ਉਹਦੇ ਬਿਨਾ ਕਿਸੇ ਲੱਗਣ ਪਰ ਉਹਨੇ ਮੁੜਕੇ ਵਾਪਸ ਆਉਣ ਦਾ ਵਾਅਦਾ ਕੀਤਾ ਮੈ ਉਹਦੀ ਆ ਗੱਲ ਮੰਨ ਲਈ ਉਹਦੀ ਮਜਬੂਰੀ
ਸਮਝ ਉਸਨੂੰ ਜਾਣ ਦਿੱਤਾ ਕੁੱਝ ਦਿਨਾਂ ਬਾਅਦ ਉਹਦੀਆਂ
ਯਾਦਾਂ ਮੈਨੂੰ ਰੋਜ ਤੰਗ ਕਰਨ ਲੱਗੀਆਂ ਆਖਰ ਨੂੰ 5 ਮਹਿਨੇਆ
ਤੋ ਬਾਅਦ 12th ਦੇ ਪੇਪਰ ਵੀ ਮੁੱਕ ਗਏ ਮੈ ਕਦੇ ਉਹਨੂੰ ਮਿਲਿਆ ਨਹੀ ਸੀ ਕਿਉਕਿ ਉਹਦੇ ਘਰ ਤੋ ਮੇਰਾ ਘਰ ਕਾਫੀ ਦੂਰ ਸੀ ਪਰ ਇਨੇ ਲੰਗੇ ਸੰਮੇ ਤੋ ਬਾਦ ਉਹਨੂੰ ਮਿਲਣਾ ਚਾਹੁੰਦਾ ਸੀ ਮੈ ਹੋਲੇ ਮੁਹੱਲੇ ਵਾਲੇ ਦਿਨ ਅਨੰਦਪੁਰ ਸਾਹਿਬ ਉਹਦੇ ਤੇ ਆਪਣੇ ਪਿਆਰ ਲਈ ਅਰਦਾਸ ਕਰਕੇ ਉਹਦੇ ਲਈ ਕੀ ਲਵਾ ਆਹੀ ਸੋਚੀ ਗਿਆ ਫਿਰ ਆ lockdown ਹੋ ਗਿਆ ਤੇ ਉਹਦਾ ਮੈਸਜ ਹਾਲੇ ਵੀ ਨੀ ਆਇਆ ਸੀ ਮੈਨੂੰ ਉਹਦੀ ਫਿਕਰ ਹੋਣ ਲੱਗਾ ਮੈ ਟੈਨਸ਼ਨ ਚ ਰਹਿੰਦਾ ਹਰ ਪਲ ਇਕ ਦਿਨ ਰੱਬ ਨੇ ਮੇਰੀ ਸੁਣ ਲਈ ਉਸਦੀ ਹੋਰ ਪ੍ਰੋਫਾਇਲ ਮਿਲੀ ਪਰ ਉਹਨੇ ਮੈਨੂੰ ਕਿਹਾ ਕ ਮੈ ਉਹ ਨੀ ਕੋਈ ਹੋਰ ਹਾ ਪਰ ਮੈਨੂੰ ਪਤਾ ਸੀ ਉਹ ਝੂਠ ਬੋਲ ਰਹੀ ਸੀ ਮੇਰੀ ਜਿੰਦ ਕਰਕੇ ਉਹਨੇ ਸਭ ਦੱਸ ਦਿਤਾ
ਉਹਨੇ ਜੋ ਦੱਸਿਆ ਉਹਨੂੰ ਅੰਦਰੋ ਅੰਦਰੀ ਬਹੁਤ ਤੋੜ ਗਿਆ ਮੈਨੂੰ ਉਹਦੇ ਘਰ ਵਾਲਿਆਂ ਨੂੰ ਸਾਡੇ ਇਸ ਰਿਸ਼ਤੇ ਬਾਰੇ ਪਤਾ ਲੱਗ ਗਿਆ ਜਿਦਣ ਉਹਨੇ ਗੱਲ ਬੰਦ ਕੀਤੀ ਸੀ ਜਿੰਨਾ ਦਿਨਾਂ ਚ ਮੈ ਉਹਦਾ ਇੰਤਜਾਰ ਕੀਤਾ ਉਹਨਾ ਦਿਨਾ ਚ ਉਹ ਮੈਨੂੰ ਭੁੱਲਾ
ਰਹੀ ਸੀ ਨਾ ਮੈ ਉਹਦੇ ਹੰਝੂ ਸਾਫ ਨਾ ਕਰ ਸਕਿਆ ਨਾ ਉਹ ਮੇਰੇ ਦੋਵਾ ਦੀ ਖਾਣਾ ਦੀ ਸਜਾਈ ਕੁੱਲੀ ਢੇਰ ਹੋ ਗਈ ਉਹ ਦੋਨੋ ਹਮੇਸ਼ਾ ਲਈ ਚੁੱਪ ਹੋਕੇ ਰਿਹ ਗਏ ਮੈ ਰੋਜ ਰੱਬ ਅੱਗੇ ਉਹਨੂੰ ਮੰਗਦਾ ਸ਼ਾਇਦ ਅੱਜ ਵੀ ਮਿਲਣ ਦੀ ਆਸ ਰੱਖਦੀ ਹੋਵੇ ਪਰ ਕਿ ਉਹਨਾਂ ਦੇ ਘਰਦੇ ਉਹਨਾਂ ਨੂੰ ਕਦੇ ਸਮਝਣਗੇ ਰੱਬ ਉਹਨਾਂ
ਦੀ ਸੁਣੇਗਾ? ਕੀ ਉਹ ਦੁਬਾਰਾ ਮਿਲਣਗੇ
=ਜਤਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

6 Comments on “ਇਕ ਆਸ ਦੁਬਾਰਾ ਮਿਲਣ ਦੀ”

  • ਪਰਮਿੰਦਰ ਸਿੰਘ

    ਰੱਬ ਸੁਖ ਰੱਖੇ ਤੇਰਾ ਪਿਆਰ ਤੈਨੂੰ ਜਰੂਰ ਮਿਲਾਵੇ ਪਰਾ

  • tension ne veer chalo rab jo ve karda chnge laye karda jo hunde sath ne de saki sare life ki dinde

  • Oh account bna sakdi c bt u nal gall ni c kr sakdi khed gi tuhade nal udi life ch koi howega pehla hi ja fir baad ch aa jawega

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)