ਸਭ ਤੋ ਪਿਹਲਾ sry ਕੇ ਇਸ ਭਾਗ ਕਾਫੀ ਦੇਰ ਬਾਦ ਆ ਰਿਹਾ ਤੇ ਧੰਨਵਾਦ ਪਿਹਲੇ ਭਾਗ ਨੂੰ ਪਿਆਰ ਦੇਣ ਲਈ।
ਉਸ ਨੇ ਮੈਸਿਜ ਕੀਤਾ ਕੇ ਆਪਾ ਕਲ ਮਿਲਾਗੇ। ਪਰ ਮੈ ਕੋਈ ਜਵਾਬ ਨਹੀ ਦਿੱਤਾ। ਮੈ ਸਾਰੀ ਰਾਤ ਉਸਦੇ ਬਾਰੇ ਹੀ ਸੋਚਦਾ ਰਿਹਾ ਕੇ ਕੋਣ ਆ ਉਹ ਤੇ ਮੈਨੂੰ ਕਿਊ ਮਿਲਨਾ ਉਸ ਨੇ ਤੇ ਇਧਾ ਦੇ ਕੁਝ ਹੋਰ ਸਵਾਲ।
ਅਗਲੇ ਦਿਨ ਮੈ ਜਲਦੀ ਹੀ ਸਕੂਲ ਚਲਾ ਗਿਆ। ਉਸ ਨੂੰ ਮਿਲਣ ਲਈ। ਮੈ ਜੈਦੀਪ (ਮੇਰਾ ਦੋਸਤ) ਦੇਯਨਾਲ ਗਲ ਕਰ ਰਿਹਾ ਸੀ ਇਨੇ ਨੂੰ ਹੀ ਦੋ ਕੁੜੀਆ ਸਾਡੀ ਕਲਾਸ ਵਿਚ ਆਇਆ ਤੇ ਮੇਰੇ ਬਾਰੇ ਪੁੱਛਣ ਲੱਗੀਆ। ਇਨੇ ਨੂੰ ਮੈ ਚਲਾ ਗਿਆ।
ਪਿਹਲੀ ਕੁੜੀ: ਤੁਸੀ ਜੇ ਅੰਮਿ੍ਤ।
ਮੈ: ਹਾਜੀ।
ਪਿਹਲੀ ਕੁੜੀ: ਇਹ ਮੇਰੀ ਦੋਸਤ ਜਿਸ ਨਾਲ ਤੁਹਾਡੀ ਗਲ ਹੋਈ ਸੀ।
ਮੈ: ਮੈ ਚੁਪ ਸੀ। ਤੇ ਮਨ ਵਿਚ ਉਹਦੇ ਬਾਰੇ ਸੋਚ ਰਿਹਾ ਸੀ। ਉਹਦੀ ਸਾਦਗੀ, ਉਹਦੀਆ ਅੱਖਾ ਤੇ ਉਹਦਾ ਚਿਹਰਾ ਮੇਰੇ ਮਨ ਵਿਚ ਬਹੁਤ ਸਵਾਲ ਸੀ।
ਮੈ: ਹੈਲੋ ਜੀ।
ਦੁਜੀ ਕੁੜੀ: ਹਲੋ।
ਮੈ: ਤੁਹਾਡਾ ਨਾਮ।
ਦੁਜੀ ਕੁੜੀ: ਜੀ ਲਵਦੀਪ।
ਮੈ: ok
ਇਹਨੇ ਨੂੰ ਮੇਰੀ ਕਲਾਸ ਦੇ ਬਾਕੀ ਬੱਚੇ ਵੀ ਆ ਗਏ। ਤੇ ਉਹ ਦੋਨੋ ਉਥੋ ਚਲੀਆ ਗਇਆ। ਫ਼ਿਰ ਸਾਰਾ ਦਿਨ ਮੇਰਾ ਲਵਦੀਪ ਬਾਰੇ ਸੋਚਦਿਆ ਹੀ ਲੱਘ ਗਿਆ। ਤੇ ਮੇਰਾ ਪੜਾਈ ਵਿਚ ਵੀ ਮਨ ਨਹੀ ਲਗ ਰਿਹਾ ਸੀ। ਸਕੂਲ ਤੋ ਛੂੱਟੀ ਤੇ ਮੈ ਉਸ ਨੂੰ ਦੇਖਣ ਲਈ ਕੁਝ ਸਮਾ ਸੂਲ ਹੀ ਰੁਕ ਗਿਆ। ਮੇਰੇ ਘਰ ਪਹੁਚ ਦੇ ਹੀ ਉਸਦਾ ਮੈਸਿਜ ਆਇਆ ਸੀ। ਫ਼ਿਰ ਰੋਜ ਸਾਡੀ ਗਲਬਾਤ ਹੁਣ ਲਗ ਪਈ। ਸਾਲ ਡੇਡ ਸਾਲ ਬੀਤ ਗਿਆ ਆਸੀ ਦੋਸਤ ਤੋ ਇਕ ਦੁਜੇ ਨੂੰ ਪਿਆਰ ਕਰਨ ਕਗ ਪਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
so sad but ਪਤਾ ਨੀ ਰੱਬ ਕਿਹੜਿਆਂ ਰੰਗਾ ਵਿੱਚ ਰਾਜੀ
Sandhu
So sad….