ਅੱਜ ਦਾ ਦਿਨ ਇੱਕ ਮਾਸੂਮ ਬੱਚੇ ਦੀ ਆਵਾਜ ਨੇ ਇਨਸਾਨੀਅਤ ਦੀ ਅਵਾਜ ਨੂੰ ਲੋਕਾਂ ਦੇ ਕੰਨਾਂ ਵਿੱਚ ਪਹੁੰਚਾ ਦਿੱਤਾ ਹੈ । ਜੋ ਕਿ ਚੰਡੀਗੜ੍ਹ ਵਿੱਖੇ ਕਿਸਾਨੀਅਤ ਦੀ ਰੈਲੀ ਲਈ ਅਣਗਿਣਤ ਲੋਕ ਇਕੱਠੇ ਹੋਏ ਅਤੇ ਧਰਨਿਆਂ ਵਿੱਚ ਜ਼ਾਲਮ ਸਰਕਾਰਾਂ ਲਈ ਪ੍ਰਦਰਸ਼ਨ ਕਰ ਰਹੇ ਸੀ । ਭਾਰਤੀ ਸਰਕਾਰ ਦਾ ਇਹ ਵਹਿਸ਼ੀਆਨਾ ਕੰਮ ਕੋਈ ਨਵਾਂ ਨਹੀਂ ਹੈ, ਪਰ ਪਿਛਲੇ ਚਾਰ-ਪੰਝ ਸਾਲਾਂ ਵਿੱਚ ਇਸ ਜ਼ਾਲਮ ਸਰਕਾਰ ਨੇ ਦੇਸ਼ ਦਾ ਵਿਨਾਸ਼ ਕਰਦਿੱਤਾ ਹੈ । ਜਿੱਥੇ ਕਿ ਕਿੰਨੇ ਹੀ ਲੋਕ ਪੈਸਿਆਂ ਦੀ ਭੁੱਖ ਮਰੀ, ਕੋਰੋਨਾ ਦੀ ਮਹਾਂਮਾਰੀ ਅਤੇ ਖੇਤੀ ਉੱਤੇ ਲੱਗੇ ਗ਼ਲਤ ਕਨੂੰਨਾਂ ਨੂੰ ਰੋਕਣ ਲਈ ਆਪਣੀਆਂ ਜਾਨਾਂ ਗੁਆ ਬੈਠੇ ਹਨ ।
ਪਿੱਛਲੇ ਸਾਲ ਦਿੱਲੀ ਵਿੱਚ ਇਸ ਸਰਕਾਰ ਨੇ ਜਦੋਂ ਮੁਸਲਿਮ ਧਰਮ ਨੂੰ ਕੱਢਣ ਦੀ, ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਕ਼ਤ ਉਥੇ ਦੇ ਲੋਕਾ ਨਾਲ ਬਦਸਲੂਕੀ ਕੀਤੀ ਜਿੱਥੇ ਕਿ ਬਹੁਤ ਸਾਰੇ ਲੋਕ ਅਤੇ ਉਹਨਾਂ ਦੇ ਛੋਟੇ ਫੁੱਲਾਂ ਵਰਗੇ ਬੱਚੇ ਸ਼ਹੀਦ ਹੋਏ ਸਨ । ਉਸ ਸਮੇਂ ਵਿਦਵਾਨਾਂ ਸਮੇਤ ਸਮੁੱਚੀ ਦੁਨੀਆ ਨੇ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਦੁਨੀਆ ਦੇ ਲੋਕ ਇੰਨੇ ਨਕਲੀ ਅਤੇ ਜ਼ਮੀਰਵਾਨ ਅਤੇ ਪੱਖਪਾਤੀ ਹਨ,
ਅੱਜ ਜਿਵੇਂ ਕਿਸਾਨੀ ਲਈ ਜੋ ਮਾਸੂਮ ਬੱਚੇ ਨਾਲ ਵਾਪਰਿਆ, ਤਾਂ ਪੂਰੀ ਦੁਨੀਆ ਚੁੱਪ ਹੈ ਸਿਰਫ ਕਿਸਾਨ ਅਤੇ ਪੰਜਾਬ ਦੇ ਲੋਕ ਆਪਣੀ ਅਵਾਜ ਨੂੰ ਉਠਾ ਰਹੇ ਹਨ ਲੇਕਿਨ ਸੁਣਨ ਵਾਲਾ ਕੋਈ ਨਹੀਂ ਹੈ । ਮੀਡੀਆ ਚੁੱਪ ਹੈ, ਲੋਕ ਅੰਨ੍ਹੇ, ਬੋਲ਼ੇ ਅਤੇ ਗੂੰਗੇ ਹੋ ਗਏ ਹਨ ਅਤੇ ਹੁਣ ਵੀ ਉਹ ਸਰਕਾਰਾਂ ਦੇ ਫੈਸਲੇ ਨੂੰ ਸਹੀ ਸਾਬਿਤ ਕਰ ਰਹੀਆਂ ਹਨ । ਉਂਝ ਮਨੁੱਖਤਾ ਦੇ ਵਾਰੇ ਆਵਾਜ਼ ਚੁੱਕਣ ਵਾਲਿਆਂ ਨੂੰ ਕਿਸੇ ਜੰਗਲੀ ਸੱਪਾਂ ਨੇ ਡੂੰਘਾ ਡੰਗ ਲਿਆ ਹੈ ਅਤੇ ਜੋ ਜ਼ਹਿਰ ਉਹਨਾਂ ਨੇ ਚੱਖਿਆ ਹੈ, ਉਹ ਪੀ ਕੇ ਤਾਂ ਕਦੇ ਵੀ ਸਾਥ ਨਹੀਂ ਦੇਣਗੇ ਕਿਉਂਕਿ ਉਹਨਾਂ ਦੀਆਂ ਜ਼ਮੀਰਾਂ ਜ਼ਾਲਮ ਸਰਕਾਰਾਂ ਲਈ ਵਿੱਕ ਚੁਕੀਆਂ ਹਨ ।
ਇਸ ਵਿਵਾਦ ਪਿੱਛੇ ਅਨੇਕਾਂ ਉੱਲਟ ਸਵਾਲ ਮੰਨ ਵਿੱਚ ਖੜੇ ਹੁੰਦੇ ਹਨ ਜੋ ਕਿ ਹਰ ਇੱਕ ਦੇ ਸੋਚਣ ਦੇ ਯੋਗ ਹਨ ਜੋ ਕਿ ਇਨਸਾਨੀਯਤ ਦੀ ਵਿਆਖਿਆ ਨੂੰ ਕੋਈ ਹੋਰ ਦਿਸ਼ਾ ਵਿੱਚ ਪੁੱਛ ਰਹੇ ਹਨ । ਹੇਠ ਲਿੱਖੇ ਸਵਾਲ :
ਜੋ ਕੁੱਝ ਵੀ ਅੱਜ ਇਸ ਮਾਸੂਮ ਬੱਚੇ ਨਾਲ ਹੋਇਆ ਹੈ, ਇਹ ਅੱਗੇ ਆਪਣੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
bilkul shi as g