ਇਕ ਸੱਚੀ ਘਟਨਾ ——
ਪੰਜਾਬ ਤੋਂ ਇਕ ਸਿੱਖ ਬੱਚੀ ਕੁਝ ਸਾਲ ਪਹਿਲਾਂ ਅਮਰੀਕਾ ਦੀ ਫੋਜ ਵਿੱਚ ਭਰਤੀ ਹੋ ਗਈ । ਅਮਰੀਕਾ ਵਿੱਚ ਲੜਕੇ ਅਤੇ ਲੜਕੀਆਂ ਨੂੰ ਹਰ ਖੇਤਰ ਵਿੱਚ ਕੰਮ ਕਰਨ ਦਾ ਬਰਾਬਰ ਦਾ ਮੋਕਾਂ ਦਿੱਤਾ ਜਾਂਦਾ ਹੈ ।
ਬਹੁੱਤ ਅੋਖੀ ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਆਖਰੀ ਦਿਨ ਉਹਨਾਂ ਦੇ ਕਮਾਂਡਰ ਨੇ ਸਾਰੇ ਨਵੇਂ ਫੋਜੀਆ ਨੂੰ ਸੰਬੋਧਨ ਕਰਨਾ ਸੀ । ਸਾਰੇ ਨਵੇਂ ਟ੍ਰੇਨਿਗ ਮੁਕੰਮਲ ਕਰ ਚੁੱਕੇ ਫੋਜੀ ਪਰੇਡ ਮੁਕੰਮਲ ਕਰਕੇ ਲਾਈਨਾਂ ਵਿੱਚ ਸਾਵਧਾਨ ਖੜੇ ਸਨ ।ਕਮਾਂਡਰ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੀਆਂ ਪ੍ਰਸਥਿਤੀਆ ਵਿੱਚ ਫੋਜ ਨੂੰ ਕੰਮ ਕਰਨਾ ਪੈਦਾ ਉਸ ਬਾਰੇ ਦੱਸਣ ਦੇ ਨਾਲ ਨਾਲ ਉਹਨਾਂ ਦੀ ਅਗਲੀ ਜ਼ਿੰਦਗੀ ਕਿਸ ਤਰਾਂ ਚੰਗੀ ਬੀਤੇ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਹੱਥ ਵਿੱਚ ਕੜਾ ਪਹਿਨੇ ਪਰੇਡ ਵਿੱਚ ਸਾਵਧਾਨ ਖੜੀ ਸਿੱਖ ਲੜਕੀ ਤੇ ਪਈ ।
ਕਮਾਂਡਰ ਨੇ ਉਸ ਲੜਕੀ ਨੂੰ ਆਪਣੇ ਪਾਸ ਆਉਣ ਵਾਸਤੇ ਕਿਹਾ । ਲੜਕੀ ਇਹ ਸੁਣ ਕੇ ਇਕਦਮ ਘਬਰਾ ਗਈ ਕਿ ਸਾਇਦ ਉਸ ਕੋਲੋਂ ਕੋਈ ਗਲਤੀ ਹੋਈ ਹੈ ਪਰ ਅਫਸਰ ਦਾ ਹੁਕਮ ਮੰਨਦੇ ਹੋਏ ਉਸ ਨੂੰ ਉਸ ਪਾਸ ਜਾਣਾ ਪਿਆਂ ।
ਮਾਹੋਲ ਇਕਦਮ ਸਾਂਤ ਹੋ ਗਿਆ ਅਤੇ ਹਰ ਕੋਈ ਇਹ ਜਾਨਣ ਵਾਸਤੇ ਉਤਾਵਲਾ ਸੀ ਕਿ ਹੁਣ ਕੀ ਹੋਵੇਗਾ ।
ਕਮਾਂਡਰ ਨੇ ਲੜਕੀ ਦੀ ਬਾਂਹ ਨੂੰ ਉੱਪਰ ਵੱਲ ਕੀਤਾ ਅਤੇ ਸਾਰਿਆ ਨੂੰ ਸੰਬੋਧਨ ਕਰਦਿਆਂ ਪੁੱਛਿਆਂ —ਕੀ ਤੁਸੀਂ ਜਾਣਦੇ ਹੋ ਕਿ ਇਹ ਲੜਕੀ ਕੋਣ ਹੈ ਅਤੇ ਇਸ ਨੇ ਹੱਥ ਵਿੱਚ ਕੀ ਪਹਿਨਿਆ ਹੋਇਆਂ ਹੈ ??
ਸਾਰੇ ਚੁੱਪ ਸਨ । ਕਮਾਂਡਰ ਨੇ ਬੋਲਣਾ ਸ਼ੁਰੂ ਕੀਤਾ ਕਿ ਇਹ ਲੜਕੀ ਨੇ ਜੋ ਪਹਿਨਿਆ ਹੋਇਆਂ ਹੈ ਇਹ ਕੜਾ ਹੈ ਅਤੇ ਇਹ ਲੜਕੀ ਸਿੱਖ ਧਰਮ ਨਾਲ ਸੰਬੰਧਿਤ ਹੈ । ਸਾਰੇ ਸਿੱਖ ਧਰਮ ਦੇ ਲੋਕ ਲੜਕਾ ਹੋਵੇ ਜਾਂ ਲੜਕੀ ਕੜਾ ਪਹਿਨਦੇ ਹਨ ਜੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
dilbaghsingh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੁ !!
Jagwinder Singh
Deg Teg Fateh
Jag
Proud to be a Sikh