ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ, ਜਿੱਥੇ ਦੋਨੋ ਹੀ ਅਣਜਾਣ ਸੀ,
ਮੈ (ਮੁੰਡਾ) ਨੌਵੀਂ ਕਲਾਸ ਵਿੱਚ ਪੜ੍ਹਦਾ ਸੀ, ਤੇ ਉਹ ਇਕ ਕਲਾਸ ਪਿੱਛੇ ਸੀ, ਨਾ ਹੀ ਕਦੇ ਬੁਲਾਇਆ ਸੀ, ਇਕ ਦੂਜੇ ਨੂੰ ਨਾ ਸਾਡੀ ਕਦੀ ਗੱਲ ਹੋਈ, ਇਕ ਵਾਰ ਉਹਦੀ ਕਲਾਸ ਦਾ ਮੁੰਡਾ ਮੈਨੂੰ ਆਕੇ ਕਹਿਣ ਲੱਗਾ, ਓਏ ਸਾਡੀ ਕਲਾਸ ਦੀ ਇਕ ਕੁੜੀ ਆ ਬਹੁਤ ਸੋਹਣੀ, ਤੇਰੀ ਓਹਦੇ ਨਾਲ ਗੱਲ ਬਣਾਵਾ, ਮੈ ਭੋਲਾ ਜਿਹਾ ਏਦਾ ਦੀਆ ਗੱਲਾਂ ਤੋਂ ਅਣਜਾਣ ਸੀ, ਮੈਂ ਓਹਨੂੰ ਮਨਾ ਕਰ ਦਿੱਤਾ ਪਰ ਓਹਨੇ ਫਿਰ ਵੀ ਉਸ ਕੁੜੀ ਨੂੰ ਬੋਲ ਦਿੱਤਾ ਕਿ ਤੈਨੂੰ ਇਕ ਮੁੰਡਾ ਪਸੰਦ ਕਰਦਾ ਓਹ ਕਹਿੰਦੀ ਕੌਣ ਆ, ਮੁੰਡੇ ਨੇ ਫਿਰ ਮੇਰੇ ਨਾਲ ਮਿਲਾ ਦਿੱਤਾ, ਹੌਲੀ ਹੌਲੀ ਆਪਾ ਬੁਲਾਉਣ ਲੱਗ ਪਏ, ਫਿਰ ਮੈਨੂੰ ਪਿਆਰ ਹੋਗਿਆ ਓਹਦੇ ਨਾਲ ਪਰ ਓਹਦੇ ਦਿਲ ਵਿਚ ਕੋਈ ਏਦਾ ਦੀ ਗੱਲ ਹੀ ਨਹੀਂ ਸੀ, ਮੈ ਸਭ ਕੁਝ ਸਮਝ ਬੈਠਾ ਓਹਨੂੰ, ਉਹ ਫਿਰ ਪਿੱਛੇ ਹਟਣਾ ਸ਼ੁਰੂ ਹੋਗੀ, ਬਹੁਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
pardeep singh
yar sab stories kudiya nal ya ishq mohbat nal kyu related aa hor v bahut kuch hunda life ch veere oh v likh sakde aa
Rekha Rani
ਮੈਨੂੰ ਲਗਿਆ ਕਿ ਕਹਾਣੀ ਬਹੁਤ ਲੰਮੀ ਹੋਵੇਗੀ ਪਰ ਜਲਦੀ ਹੀ ਖਤਮ ਹੋ ਗਈ ਪਰ ਕਿਉ
nish
story adhuri gg aa