ਕਾਲਜ ਤੋਂ ਬਾਹਰ ਨਿਕਲਦਿਆਂ ਬਸ ਸਟੈਂਡ ਲਈ ਪੈਦਲ ਹੀ ਚੱਲ ਪਿਆ ! ਕੋਨੇ ਚ ਇੱਕ ਬਜ਼ੁਰਗ ਖੜ੍ਹਾ ਸੀ ਰਿਕਸਾ ਲੈ ਕੇ !! ਗਰਮੀ ਨਾਲ ਬੁਰਾ ਹਾਲ ਸੀ ਮੁੜਕਾ ਏਨਾ ਕੁ ਸੀ ਕੇ ਕੱਪੜੇ ਨਿਚੜ ਰਹੇ ਸਨ !! ਮੈਂ ਉਸਦੇ ਰਿਕਸੇ ਤੇ ਬੈਠ ਗਿਆ ਬਸ ਸਟੈਂਡ ਜਾਣ ਲਈ !! ਜਦ ਬੈਠਾ ਤਾਂ ਮੁੜਕੇ ਦੀ ਬਦਬੂ ਆਈ !!ਮੈਂ ਖ਼ੁਸ ਹੋਇਆ ਕਿ ਏਨੀ ਉਮਰ ਚ ਮੇਹਨਤ ਕਰ ਰਿਹਾ !! ਮੈਨੂੰ ਬਜੁਰਗ ਨੇ ਦਸਿਆ ਕੇ ਇਹ ਰਿਕਸਾ ਕਿਰਾਏ ਤੇ ਹੈ ਰੋਜਾਨਾ 50 ਰੁਪਏ ਦਿੰਦਾ ਹਾਂ ਕਿਰਾਇਆ ।। ਮੈਂ ਸੋਚਿਆ ਕਿਸੇ ਤਰੀਕੇ ਬਜ਼ੁਰਗ ਦੀ ਮਦਦ ਕਰਾਂ,ਮੇਰੇ ਕੋਲ 200 ਰੁਪਏ ਕਿਸੇ ਦਾ ਦਸਵੰਦ ਪਿਆ ਸੀ । ਰਿਕਸੇ ਤੋਂ ਉਤਰਨ ਵੇਲੇ ਮੈਂ 20 ਰੁਪਏ ਕਿਰਾਇਆ ਦਿੱਤਾ ਨਾਲ ਹੀ 200 ਰੁਪਏ ਦੇ ਹੋਰ ਫੜਾਉਂਦੇ ਕਿਹਾ ।।ਬਾਪੂ ਜੀ ਆਹ 200 ਰੁਪਇਆ ਤੂਹਾਡੇ ਰਿਕਸੇ ਤੇ ਪਿਆ ਸੀ ਕਿਤੇ ਤੁਹਾਡਾ ਤਾਂ ਨਹੀਂ ਡਿੱਗਾ ਜੇਬ ਵਿੱਚੋਂ !! ਨਹੀਂ ਪੁੱਤਰਾ ਮੇਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
randhir
very nice story
priyanka singh
wao…👍🍦🍦
rajvir singh
nice story
Guri Sandhu
nice👍👍 bro
Surinder Singh Ramgarhia
ਵੀਰ ਜੀ ਬਹੁਤ ਵਧੀਆ ਸਟੋਰੀ ਲਿਖੀ ਤੁਸੀਂ
ਪੜ ਕੇ ਮੈਂ ਭਾਵੁਕ ਹੋ ਗਿਆ
ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ਣ
Jasvir
👌👌🙏🙏
Kuldeep kaur
bhut koooobb