ਕਿਸੀ ਸ਼ਰਮਨਾਕ ਹਰਕਤ ਲਈ ਅਕਸਰ ਕਿਹਾ ਜਾਂਦਾ ਹੈ ਕਿ ਕੀ ਤੂੰ ਜਾਨਵਰ ਹੈ? ਲੇਕਿਨ ਕੇਰਲ ਵਿਚ ਜੋ ਹੋਇਆ, ਉਸ ਤੋਂ ਬਾਅਦ ਇਹ ਕਹਾਵਤ ਸ਼ਾਇਦ ਬਦਲਣੀ ਪਵੇ! ਹੋਇਆ ਇੰਝ ਕਿ ਇਕ ਹੱਥਣੀ ਖਾਣ ਦੀ ਤਲਾਸ਼ ਵਿਚ ਜੰਗਲ ਤੋਂ ਸ਼ਹਿਰ ਵੱਲ ਆ ਗਈ, ਉਸਨੂੰ ਕਿਸੇ ਸਖਸ਼ ਨੇ ਅਨਾਨਾਸ 🍍 ਵਿਚ ਪਟਾਕੇ ਰੱਖ ਕੇ ਖਾਣ ਨੂੰ ਦੇ ਦਿੱਤੇ, ਜਿਸ ਤਰਾਂ ਹੀ ਉਸਨੇ ਉਹ ਅਨਾਨਾਸ ਖਾਣ ਦੀ ਕੋਸ਼ਿਸ਼ ਕੀਤੀ ਉਸ ਦੇ ਮੂੰਹ ਵਿਚ ਪਟਾਕੇ ਚੱਲਣ ਲੱਗੇ, ਦਰਦ ਨਾਲ ਕਰਹਾਉੰਦੀ ਉਹ ਜੰਗਲ ਵੱਲ ਭੱਜਣ ਲੱਗੀ ਰਸਤੇ ਵਿਚ ਉਸਨੂੰ ਇਨਸਾਨ ਵੀ ਮਿਲੇ ਇਕ ਪਿੰਡ ਵੀ ਆਇਆ ਉਸਨੇ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ, ਤੇ ਉਹ ਜੰਗਲ ਵਿਚ ਜਾ ਕੇ ਇਕ ਨਦੀ ਵਿਚ ਖੜ ਗਈ!
ਤਿੰਨ ਦਿਨ ਉਹ ਉਸੇ ਨਦੀ ਵਿਚ ਖੜ੍ਹੀ ਰਹੀ ਅਤੇ ਉਸਨੇ ਉੱਥੇ ਹੀ ਆਪਣੇ ਪ੍ਰਾਣ ਤਿਆਗ ਦਿੱਤੇ, ਜਦੋਂ ਉਸ ਹੱਥਣੀ ਦਾ ਪੋਸਟਮਾਰਟਮ ਹੋਇਆ ਤਾਂ ਡਾਕਟਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ranjeetsas
truly sad n shame with mankind. getting insane
ਮਨਿੰਦਰ ਕੌਰ
ਸੁਣਨ ਵਿੱਚ ਆਇਆ ਕੇ ਉੱਥੋਂ ਲੋਕ ਜੰਗਲੀ ਜਾਨਵਰਾਂ ਨੂੰ ਖੇਤਾਂ ਵਿਚੋਂ ਭਜਾਉਣ ਲਈ ਅਕਸਰ ਇਹ ਤਰੀਕਾ ਅਪਣਾਉਂਦੇ ਆ, ਪਰ ਗੱਲ ਹੁਣ ਬਾਹਰ ਨਿਕਲੀ ਹੈ
ਬਹੁਤ ਮਾੜਾ ਹੋਇਆ,