More Punjabi Kahaniya  Posts
ਇਨਸਾਨ ਜਾਂ ਰੱਬ ?


ਮੈਂ ਇੱਕ ਵਾਰ ਆਪਣੇ ਕਿਸੇ ਬਜ਼ੁਰਗ ਰਿਸ਼ਤੇਦਾਰ ਨਾਲ ਇੱਕ ਡੇਰੇ ਤੇ ਗਿਆ ਸੀ, ਵੈਸੇ ਤਾਂ ਮੈਂ ਜਾਣਾ ਨਹੀਂ ਸੀ ਚਾਹੁੰਦਾ ਪਰ ਮਜਬੂਰੀ ਸੀ ਜਾਣਾ ਪਿਆ, ਖੈਰ ਜਦੋਂ ਉਹਨਾਂ ਦਾ ਸਤਸੰਗ ਚੱਲ ਰਿਹਾ ਸੀ ਤਾਂ ਮੈਨੂੰ ਵਧੀਆ ਲੱਗਿਆ ਕਿਉਂਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਅਤੇ ਅਰਥ ਕਰ ਰਹੇ ਸਨ , ਸ਼ਾਇਦ ਅੱਧਾ ਜਾਂ ਪੌਣਾ ਘੰਟਾ ਉਹਨਾਂ ਨੇ ਸਤਸੰਗ ਕੀਤਾ ਤੇ ਜਦੋਂ ਖਤਮ ਹੋਇਆ ਤਾਂ ਕੁਝ ਲੋਕ ਉੱਠ ਕੇ ਤੁਰਨ ਲੱਗੇ ਜਿਹਨਾਂ ਵਿਚ ਮੈਂ ਵੀ ਸੀ , ਤੇ ਉਥੇ ਖੜੇ ਡੇਰੇ ਦੇ ਮੈਂਬਰਾਂ ਨੇ ਸਭ ਨੂੰ ਬਿਠਾ ਦਿੱਤਾ ਕਿ ਬਾਬਾ ਜੀ ਨੇ ਦਰਸ਼ਨ ਦੇਣ ਆਉਣੇ ਆ , 15 – 20 ਮਿੰਟ ਬੈਠੇ ਰਹੇ ਤੇ ਏਨੇ ਚਿਰ ਨੂੰ ਬਾਬੇ ਦੇ ਬੰਦੂਕਾਂ ਵਾਲੇ 3 – 4 ਬੰਦੇ ਉਥੇ ਘੁੰਮਣ ਲੱਗ ਪਏ, ਜੋ ਕੇ ਬਾਬੇ ਦੇ ਗੰਨ ਮੈਨ ਸਨ ਤੇ ਪਿੱਛੇ ਕੁਝ ਬੰਦਿਆ ਨੇ ਦਾਨ ਪਾਤਰ ਵੀ ਰੱਖ ਦਿੱਤੇ ਸਨ ਜੋ ਕਿ ਮੈਂ ਅੰਦਰ ਜਾਂਦਿਆਂ ਸੋਚ ਹੀ ਰਿਹਾ ਸੀ ਕਿ ਬਹੁਤ ਚੰਗੀ ਗੱਲ ਆ ਕੇ ਬਾਬਾ ਪੈਸੇ ਦਾ ਚੜ੍ਹਾਵਾ ਨਹੀਂ ਲੈਂਦਾ , ਪਰ ਮੇਰੀ ਇਹ ਗ਼ਲਤ ਫਹਿਮੀ ਵੀ ਦੂਰ ਹੋ ਗਈ , ਚਲੋ ਜੀ 20 ਕ ਮਿੰਟ ਇੰਤਜ਼ਾਰ
ਕਰਨ ਤੋਂ ਬਾਅਦ ਬਾਬਾ ਜੀ ਆਏ ਇੱਕ ਗੱਡੀ ਚ ਬੈਠ ਕੇ ਜੋ ਸਪੈਸ਼ਲ modify ਕੀਤੀ ਹੋਈ ਸੀ ਤੇ ਉੱਪਰ ਬਾਬਾ ਜੀ ਦੇ ਨਾਲ ਵੀ ਗੰਨ ਮੈਨ ਬੈਠੇ ਹੋਏ ਸਨ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਇਨਸਾਨ ਜਾਂ ਰੱਬ ?”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)