ਇਕ ਰਚਨਾ
*********
ਇਜੱਤਾ ਦੇ ਰਾਖੇ
*************
ਸਵੇਰੇ ਸਵੇਰੇ ਗਲੀ ਵਿੱਚੋਂ ਲੰਘ ਰਹੀਆਂ ਔਰਤਾਂ ਦੇ ਰੋਣ ਪਿਟੱਣ ਦੀਆਂ ਆਵਾਜਾਂ ਆ ਰਹੀਆ ਸਨ।
ਸਾਡੇ ਘਰ ਦੇ ਪਿੱਛੇ ਵਾਲੇ ਘਰ ਦੀ ਨੂੰਹ ਦੀ ਮੌਤ ਹੋ ਗਈ ਸੀ।ਪੁਲੀਸ ਉਨ੍ਹਾਂ ਦੇ ਘਰ ਦੇ ਬਾਹਰ ਖੜੀ ਸੀ।ਸਾਡੇ ਘਰ ਨਾਲ ਸਾਂਝੀ ਕੰਧ ਸੀ।ਰਾਤੀਂ ਚੀਕ ਚਿਗਿੰਆੜੇ ਦੀਆਂ ਆਵਾਜਾਂ ਆ ਰਹੀਆ ਸੀ।ਪਰ ਇਹ ਨਹੀ ਸੀ ਪਤਾ ਕਿ ਇਹ ਕਾਰਾ ਬਾਪਰ ਜਾਉ।
ਓਸ ਘਰ ਦੀ ਮਾਲਕਣ ਸ਼ੱਕ ਦੇ ਘੇਰੇ ਵਿੱਚ ਆਂਉਦੀ ਸੀ। ਕਈ ਬਾਰ ਉਸ ਦੀ ਨੂੰਹ ਨੇ ਕਪੜੇ ਸੁਕਣੇ ਪਾਉਣ ਲਈ ਛੱਤ ਤੇ ਆਉਣਾ ਤਾਂ ਅਪਣੇ ਪਿੰਡੇ ਤੇ ਪਏ ਨੀਲ ਦਿਖਾਉਣੇ।ਉਹ ਦੱਸਦੀ ਸੀ ਕਿ ਉਸਨੂੰ ਉਸਦੇ ਪਤੀ ਕੋਲ ਨਹੀਂ ਜਾਣ ਦਿੱਤਾ ਜਾਂਦਾ।ਉਸ ਦੀ ਸੱਸ ਦੀ ਪੁਲਿਸ ਨਾਲ ਗੰਢ ਜੋੜ ਸੀ।ਉਸਨੂੰ ਪੁਲਿਸ ਵਾਲਿਆਂ ਦੀ ਸੇਵਾ ਕਰਨ ਲਈ ਕਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ