ਅੱਜ ਰਵੀ ਬਹੁਤ ਖੁਸ਼ ਸੀ ਉਸ ਦਾ ਜਨਮ ਦਿਨ ਜੋ ਸੀ ਅੱਜ ਉਹ ਤਿੰਨ ਸਾਲ ਦਾ ਜੋ ਹੋ ਗਿਆ ਸੀ ਉਸ ਦੀ ਮਾਂ ਕੁਲਵੰਤ ਕੌਰ ਵੀ ਖੁਸ਼ ਸੀ ਖੁਸ਼ੀ ਦੇ ਮਾਰੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸੀ ਰਵੀ ਦੀ ਮਾਂ ਆਪਣੇ ਪਤੀ ਨੂੰ ਕਹਿ ਰਹੀ ਸੀ ਕਿ ਮਹਿਮਾਨ ਨਿਵਾਜੀ ਚ, ਕੋਈ ਕਮੀ ਨਹੀ ਰਹਿਣੀ ਚਾਹੀਦੀ ਕੁਲਵੰਤ ਕੌਰ ਇਕ ਅਮੀਰ ਖਾਨਦਾਨ ਚੌ ਸੀ ਉਸ ਦਾ ਪਤੀ ਕਹਿੰਦਾ ਹੈ ਕੋਈ ਕਮੀ ਨਹੀ ਰਹੇਂਗੀ ਮੈ ਪੂਰਾ ਇੰਤਜਾਮ ਕਰ ਰੱਖਿਆ ਹੈ। ਜਨਮ ਦਿਨ ਦੀ ਪਾਰਟੀ ਬਹੁਤ ਜਬਰਦਸਤ ਸੀ ਸਾਰਾ ਘਰ ਪੁਰਾ ਸਜਿਆ ਹੋਇਆ ਸੀ,,,ਸਭ ਰਿਸ਼ਤੇਦਾਰ ਆ ਗਏ ਸਭ ਨੇ ਪਹਿਲਾ ਸਵੇਰ ਦਾ ਖਾਣਾ ਖਾਧਾ ਸਭ ਭੋਜਨ ਦੀ ਤਾਰੀਫ ਕਰ ਰਹੇ ਸੀ ਸ਼ਾਮ ਸਮੇ ਕੇਕ ਕੱਟਿਆ ਗਿਆ ਕੁਲਵੰਤ ਕੌਰ ਬਹੁਤ ਖੁਸ਼ ਸੀ ਕਿਉਂਕਿ ਸਭ ਤਾਰੀਫਾ ਕਰ ਰਹੇ ਸਨ ਇਕ ਔਰਤ ਕਿਹ ਰਹੀ ਸੀ ਏਨਾ ਖਰਚ ਤਾਂ ਕੋਈ ਅਮੀਰ ਵੀ ਨਹੀ ਕਰਦਾ। ਸਭ ਤਰਾਂ ਦੇ ਪਕਵਾਨ ਸਨ ਹਰ ਤਰਾਂ ਦੀ ਮਿਠਾਈ, ਵਿਆਹ ਵਰਗਾ ਪ੍ਰਬੰਧ ਸੀ ਸਭ ਪਾਰਟੀ ਦਾ ਆਨੰਦ ਲੈ ਰਹੇ ਸਨ ,ਪਾਰਟੀ ਖਤਮ ਹੋ ਗਈ ਸਭ ਚਲੇ ਗਏ, ਪਰ ਰਵੀ ਦੇ ਪਿਤਾ ਉਦਾਸ ਸਨ,ਕੁਲਵੰਤ ਕੌਰ ਨੇ ਉਦਾਸੀ ਦਾ ਕਾਰਨ ਪੁੱਛਿਆ ਤਾ ਜਸਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਸਾਰੀ ਤਨਖਾਹ ਨਾਲ ਵੀ ਐਨਾ ਖਰਚਾ ਪੂਰਾ ਨਹੀ ਹੋਣਾ ਜਿਨਾ ਜਨਮ ਦਿਨ ਤੇ ਆ ਗਿਆ ਰਵੀ ਦੇ ਪਿਤਾ ਨੇ ਕਿਹਾ ਕਿ ਮੈ ਇਕ ਛੋਟਾ ਜਿਹਾ ਮੁਲਾਜ਼ਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ