ਜਰੂਰੀ/ਗੈਰਜਰੂਰੀ
“ਕੀ ਹੋਇਆ, ਮੁੜ ਵੀ ਆਏ ?” ਉਸ ਦੇ ਸਾਈਕਲ ਖੜਾਉਂਦਿਆਂ ਖੜਾਉਂਦਿਆਂ ਹੀ ਘਰ ਵਾਲੀ ਨੇ ਕਈ ਸਾਰੇ ਸਵਾਲ ਕਰ ਦਿੱਤੇ।ਉਹ ਹਫਤਾਵਾਰੀ ਲਾਕਡਾਊਨ ਤੋਂ ਬਾਅਦ ਅੱਜ ਦੁਕਾਨ ਤੇ ਗਿਆ ਸੀ।ਦੁਕਾਨ ਵੀ ਕੀ ਸੀ, ਬਸ ਦੋ ਵਕਤ ਦੀ ਰੋਟੀ ਦਾ ਜੁਗਾੜ।ਉਹ ਰੰਗਾਈ ਦਾ ਕੰਮ ਕਰਦਾ ਸੀ ਅਤੇ ਬਾਜਾਰ ਵਿੱਚ ਭੀੜੀ ਜਿਹੀ ਗਲੀ ਵਿੱਚ ਨਿੱਕੀ ਜਿਹੀ ਦੁਕਾਨ ਕਿਰਾਏ ਤੇ ਲੈ ਰੱਖੀ ਸੀ।ਬੜੀ ਵੱਡੀ ਆਸ ਨਾਲ ਉਹ ਸਵੇਰੇ ਦੁਕਾਨ ਖੋਲ੍ਹਣ ਲਈ ਆਇਆ ਸੀ ਪਰ ਪੁਲਿਸ ਨੇ ਵਾਪਿਸ ਮੋੜ ਦਿੱਤਾ ਸੀ।
“ਸਰਕਾਰ ਅਨੁਸਾਰ ਸਿਰਫ਼ ਜਰੂਰੀ ਸਮਾਨ ਵਾਲੀਆਂ ਦੁਕਾਨਾਂ ਹੀ ਖੁੱਲ੍ਹ ਸਕਦੀਆਂ ਹਨ, ਬਾਕੀ ਬੰਦ ਰਹਿਣਗੀਆਂ।” ਉਸ ਨੇ ਪਾਣੀ ਵਾਲਾ ਖਾਲੀ ਗਲਾਸ ਥੱਲੇ ਰੱਖਦਿਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ