ਜੀਣਾ ਝੂਠ ਮਰਨਾ ਸੱਚ
ਕਿੰਨਾ ਆਸਾਨ ਹੈ ਇਹ ਬੋਲਣਾ,ਲਿਖਣਾ ਤੇ ਪੜ੍ਹਨਾ ਪਰ ਬਹੁਤ ਔਖਾ ਏ ਹੰਢਾਉਣਾ 😢
ਜ਼ਿੰਦਗੀ ਕੀ ਏ ਸਾਰੀ ਉਮਰ ਇੱਕ ਦੂਜੇ ਨੂੰ ਨੀਚਾ ਦਿਖਾਉਣ ਇੱਕ ਦੂਜੇ ਦੀ ਬੁਰਾਈ ਕਰਨ ਵਿੱਚ ਕਮੀਆਂ ਕੱਢਣ ਵਿੱਚ ਕੱਢ ਦਿੰਦੇ ਆ ਇਹ ਪਤਾ ਹੁੰਦੇ ਹੋਏ ਵੀ ਕੇ ਮਨੁੱਖੀ ਜੀਵਨ ਇਸ ਕੰਮ ਲਈ ਨਹੀਂ ਮਿਲਿਆ ਇਹ ਜੀਵਨ ਉਸ ਪ੍ਰਭੂ ਪ੍ਮਾਤਮਾ ਦਾ ਮਿਲਾਪ ਕਰਨ ਲਈ ਇਕ ਮੌਕਾ ਏ ਜਿਸ ਨੂੰ ਅਸੀਂ ਹੰਕਾਰ,ਈਰਖਾ,ਬਦਲੇ ਦੀ ਭਾਵਨਾ ਤੇ ਅਜਿਹੇ ਹੋਰ ਪਤਾ ਨਹੀਂ ਕਿੰਨੇ ਫਾਲਤੂ ਕੰਮਾਂ ਵਿੱਚ ਵਿਅਰਥ ਗਵਾ ਰਹੇ ਆ ਸਾਨੂੰ ਪਤਾ ਏ ਕੋਈ ਇਕ ਵਾਰ ਚਲਾ ਗਿਆ ਉਸ ਦਰਗਾਹ ਤਾਂ ਉਸ ਨੇ ਕਦੇ ਮੁੜ ਨਹੀਂ ਆਉਣਾ ਤੇ ਇਹ ਵੀ ਪਤਾ ਏ ਇਕ ਦਿਨ ਸਭ ਨੇ ਜਾਣਾ ਏ ਤਾ ਫਿਰ ਕਿਉਂ ਨਾ ਨਫਰਤ ਗੁੱਸਾ ਗਿਲਾ ਛੱਡ ਕੇ ਸਭ ਨਾਲ ਪਿਆਰ ਨਾਲ ਪੇਸ਼ ਆਈਏ ਖੁਸ਼ੀਆਂ ਵੰਡੀਏ ਦੁੱਖ ਸੁੱਖ ਵਿਚ ਇਕ ਦੂਜੇ ਦੇ ਸਾਥੀ ਬਣੀਏ ਆਪਣੀ ਬੋਲ ਬਾਣੀ ਨੂੰ ਮਿੱਠਾ ਬਣਾਈਏ ਇਹ ਦੁਨੀਆਂ ਇੱਕ ਮੇਲਾ ਏ ਫਿਰ ਕਿਉਂ ਨਾ ਖਵਾਹਿਸ਼ਾਂ ਦਾ ਬੋਝ ਘਟਾ ਕੇ ਇਸ ਮੇਲੇ ਦਾ ਆਨੰਦ ਉਸ ਪ੍ਰਭੂ ਪ੍ਰਮਾਤਮਾ ਦਾ ਹਰ ਘੜੀ ਸ਼ੁਕਰਾਨਾ ਕਰ ਕੇ ਮਾਣੀਏ ਜਿਸ ਨੂੰ ਪਿਆਰ ਕਰਦੇ ਆ ਉਸ ਨੂੰ ਜਦੋਂ ਮੌਕਾ ਮਿਲੇ ਅਹਿਸਾਸ ਕਰਵਾਈਏ ਕੇ ਉਹ ਕਿੰਨਾ ਖਾਸ ਹੈ ਸਾਡੇ ਲਈ ਜਿਸ ਨਾਲ ਗੁੱਸਾ ਗਿੱਲਾ ਏ ਉਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ