More Punjabi Kahaniya  Posts
ਜੀਵਨ ਦਾ ਨਿਚੋੜ


ਰਤਨ ਟਾਟਾ : *ਜੀਵਨ ਦਾ ਨਿਚੋੜ*
ਰਤਨ ਟਾਟਾ ਭਾਰਤ ਦਾ ਇੱਕ ਸਫਲਤਮ ਬਿਜਨਸ ਮੈਨ ਹੈ ! ਅਕਸਰ ਹੀ ਪਾਣੀ ਦੇ ਵਹਾਅ ਦੇ ਉਲਟ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹੱਸਮੁੱਖ ਇਨਸਾਨ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ਼ ਟਿੱਪਣੀਆਂ ਕਰ ਦਿੰਦਾ ਹੈ !
ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਵਿਚ ਲੈਕਚਰ ਦੇ ਰਿਹਾ ਸੀ ! ਸਹਿ ਸੁਭਾ ਹੀ ਦਸ ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ ਵੀ ਮੁਕਾਮ ਤੇ ਪਹੁੰਚੇ ਹੋਏ ਹਰ ਇਨਸਾਨ ਦੀ ਜ਼ਿੰਦਗੀ ਵਿਚ ਬਦਲਾਅ ਲਿਆ ਸਕਦੀਆਂ ਹਨ !
ਆਓ ਉਹ ਦਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ !
1.ਜ਼ਿੰਦਗੀ ਉਤਰਾਵਾਂ ਚੜਾਵਾਂ ਨਾਲ ਭਰੀ ਪਈ ਹੈ। ਇਨਸਾਨ ਨੂੰ ਇਹਨਾਂ ਦੀ ਆਦਤ ਪਾ ਲੈਣੀ ਚਾਹੀਦੀ ਹੈ !
2.ਲੋਕ ਤੁਹਾਡੇ(ਸਵੈ-ਮਾਣ) ਦੀ ਬਿਲਕੁਲ ਪ੍ਰਵਾਹ ਨਹੀਂ ਕਰਦੇ ਸੋ ਪਹਿਲਾਂ ਆਪਣੇ ਆਪ ਨੂੰ ਓਹਨਾ ਸਾਮਣੇ ਸਾਬਿਤ ਕਰੋ !
3.ਕਾਲਜ ਦੀ ਪੜਾਈ ਮੁਕਾਉਣ ਤੋਂ ਇਕਦਮ ਬਾਅਦ ਪੰਜ ਸਿਫਰਾਂ ਵਾਲੀ ਕਮਾਈ ਦੀ ਆਸ ਨਾ ਰੱਖੋ ! ਕੋਈ ਵੀ ਰਾਤੋ ਰਾਤੋ-ਰਾਤ ਸ਼ੋਰਟ -ਕੱਟ ਮਾਰ ਕੇ ਕੰਪਨੀ ਦਾ ਸੀ ਈ ਓ ਨਹੀਂ ਬਣ ਜਾਂਦਾ !
4.ਤੁਹਾਨੂੰ ਆਪਣੇ ਮਾਸਟਰ ,ਪ੍ਰੋਫੈਸਰ ਤੇ ਮੱਤ ਦਿੰਦੇ ਮਾਪੇ ਉਦੋਂ ਤੱਕ ਡਰਾਵਣੇ ਤੇ ਭੱਦੇ ਲੱਗਦੇ ਹਨ ਜਦੋਂ ਤੱਕ ਤੁਹਾਡਾ ਵਾਸਤਾ “ਬੌਸ” ਨਾਮ ਦੇ ਪ੍ਰਾਣੀ ਨਾਲ ਨਹੀਂ ਪੈਂਦਾ !
5.ਤੁਹਾਡੀ ਗਲਤੀ ਸਿਰਫ ਤੁਹਾਡੀ ਹੈ ਇਸ ਵਿਚ ਕਿਸੇ ਹੋਰ ਦਾ ਕੋਈ ਯੋਗਦਾਨ ਨਹੀਂ ਹੈ !
6.ਕੰਮਪਾਰਟਮੈਂਟ ਆਉਣ ਤੇ ਫੇਰ ਪ੍ਰੀਖਿਆ ਵਿਚ ਬੈਠਣਾ ਸਿਰਫ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)