ਇੱਕ ਵਾਰ ਇੱਕ ਸਫ਼ਾਈ ਸੇਵਕ ਹਵਾਈ ਜਹਾਜ਼ ਦੀ ਕਾਕਪਿਟ ਵਿੱਚ ਰੋਜ਼ਾਨਾ ਦੀ ਤਰਾਂ ਸਫਾਈ ਕਰਨ ਗਿਆ, ਉਥੇ ਉਸਨੂੰ ਇੱਕ ਕਿਤਾਬਚਾ ਮਿਲਿਆ ਜਿਸ ਦਾ ਸਿਰਲੇਖ ਸੀ ” ਜਹਾਜ਼ ਕਿਵੇਂ ਉਡਾਈਏ ! ”
ਉਸਨੇ ਪਹਿਲਾ ਪੰਨਾ ਖੋਲਿਆ ਜਿਸ ‘ਤੇ ਲਿਖਿਆ ਸੀ “ਜਹਾਜ਼ ਸਟਾਰਟ ਕਰਨ ਵਾਸਤੇ “ਲਾਲ ਬਟਨ ਦਬਾਉ”, ਸਫਾਈ ਸੇਵਕ ਨੇ ਉਵੇਂ ਕੀਤਾ !
ਪਾਇਲਟ ਦੀ ਸੀਟ ਮੂਹਰੇ ਲੱਗਾ ਲਾਲ ਬਟਨ ਦਬਾ ਦਿੱਤਾ,
ਫਿਰ ਕੀ ਸੀ, ਜਹਾਜ਼ ਚਾਲੂ ਹੋ ਗਿਆ !
ਸਫਾਈ ਸੇਵਕ ਨੇ ਪਾਇਲਟ ਦੀ ਸੀਟ ‘ਤੇ ਬੈਠ ਕੇ “ਕਿਤਾਬਚੇ ਦਾ ਦੂਜਾ ਪੰਨਾ” ਪਰਤਿਆ ਜਿਸ ਤੇ ਲਿਖਿਆ ਸੀ
“ਜਹਾਜ਼ ਨੂੰ ਤੋਰਨ ਵਾਸਤੇ “ਪੀਲਾ ਬਟਨ ਦਬਾਓ”
ਉਸਨੇ ਫਿਰ ਇਵੇਂ ਕੀਤਾ ਤਾਂ ਜਹਾਜ਼ ਰਨ ਵੇ ਤੇ ਤੇਜ਼ੀ ਨਾਲ ਦੌੜਣ ਲਗਾ !
ਸੇਵਕ ਨੇ ਜਲਦੀ ਨਾਲ ਤੀਸਰਾ ਪੰਨਾ ਪਰਤਿਆ -ਲਿਖਿਆ ਸੀ ਕੇ ਜਹਾਜ਼ ਨੂੰ “ਉਡਾਨ ਵਾਸਤੇ ਹਰਾ ਬਟਨ ਦਬਾਉ”
ਇੰਝ ਕਰਨ ਤੇ ਜਹਾਜ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ