ਕਰੋਂਨਾ ਦੇ ਖੌਫ ਚ” ਸਾਰਾ ਸੰਸਾਰ ਹੀ ਸੜ ਰਿਹਾ ਸੀ ਤੇ ਪਿਛਲੇ ਦਿਨੀ ਸਾਡੀ ਡਿਊਟੀ ਕਿਸੇ ਮਹਿਕਮੇ ਦੇ ਅਫਸਰਾਂ ਵਲੋਂ ਇਹ ਲਗਾਈ ਗਈ ਕਿ ਕੋਰੋਨਾ ਪੋਜਟਿਵ ਮਰੀਜਾਂ ਨੂੰ ਸਵੇਰ ਦੀ ਚਾਹ ਤੋਂ ਲੈ ਕਿ ਰਾਤ ਦੀ ਰੋਟੀ ਤੱਕ ਸੇਵਾ ਸੰਭਾਲ ਕਰਨੀ ਹੈ। ਵੱਡੇ ਅਹੁਦੇ ਦੇ ਦੋ ਅਫਸਰ ਤੇ ਨਾਲ । ਅਸੀਂ ਜਦੋਂ ਵੀ ਮਰੀਜਾਂ ਲਈ ਚਾਹ ਪਾਣੀ ਰੋਟੀ ਲੈ ਕਿ ਜਾਣੀ ਤਾਂ ਆਪ ਮਰੀਜਾਂ ਨੂੰ ਆਵਾਜ਼ ਮਾਰ ਕੇ ਪਹੁੰਚਾ ਕਿ ਆਉਣੀ। ਜਦੋ ਕਿ ਸਾਡੀ ਸੇਵਾ ਸੀ ਲੰਗਰ ਤਿਆਰ ਕਰਕੇ ਹਸਪਤਾਲ ਦੇ ਸਟਾਫ ਤੱਕ ਪਹੁੰਚਾ ਕਿ ਵਾਪਸ ਅਉਣਾਂ ਪਰ ਸਟਾਫ ਸਾਡੇ ਕੋਲੋਂ ਲੰਗਰ ਨਹੀਂ ਸੀ ਫੜਦਾ ਕਿ ਜੇਕਰ ਇਹ੍ਹਨਾਂ ਤੋਂ ਫੜ ਲਿਆ ਤਾਂ ਅੱਗੇ ਕੋਰੋਨਾ ਦੇ ਮਰੀਜਾਂ ਨੂੰ ਦੇ ਕਿ ਅਉਣਾਂ ਪੈਣਾ, ਸਿਰਫ 2 ਹੀ ਡਾਕਟਰ ਸ਼ਨ ਜੋ ਟੈਸਟ ਕਰਦੇ ਸਨ ਤੇ ਸਫਾਈ ਕਰਮਚਾਰੀ ਵੀ ਸਫਾਈ। ਸੈਂਟਾਇਜਰ ਕੁੱਝ ਨਹੀਂ ਸਨ ਵਰਤਦੇ। ਪੁਲਿਸ ਮਹਿਕਮਾ ਵੀ ਖੌਫ ਚ ਸੀ । ਕਿ ਹਸਪਤਾਲ ਵਾਲੇ ਸਫਾਈ ਨਹੀਂ ਰੱਖਦੇ ਪਾਣੀ ਤੱਕ ਨਹੀ ਪੁੱਛਦੇ। ਖੈਰ!!!! ਦਿਨ ਬੀਤਦੇ ਗਏ ਜਿਸ ਦਿਨ ਕੋਰੋਨਾ ਦੇ ਮਰੀਜਾਂ ਨੂੰ ਛੁੱਟੀ ਮਿਲਣੀ ਸੀ ਪਤਾ ਨਹੀ ਕਿਥੋਂ ਮੀਡੀਆ ਆਇਆ ਵੱਡੇ ਵੱਡੇ ਅਫਸਰ ਆਏ ਇੱਕ ਲਾਇਨ ਚ ਉਹ ਹਸਪਤਾਲ ਦਾ ਸਟਾਫ ਵੀ ਖੜਾ ਕਰਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
satnam kaur
bilkul ahi ho reha h
Mr. Nikhil Nayyar
Bhut vadia
Parminder Sandhu
bhut Shona veer ,Rab tandrust rakhe tuhnu