ਮੇਰਾ ਨਾਮ ਆ -ਜੂੜਾ
ਸ਼ਿਵ ਨੇ ਮੈਨੂੰ ਬੰਨ੍ਹਿਆ,ਮੈਨੂੰ ਸ਼ਿਵ ਦੀ ਸੱਮਝ ਨਾ ਲੱਗੀ ਕਿ ਉਸਨੂੰ ਮੇਰੀ ਕੀ ਲੋੜ,ਪਰ ਉਸਨੇ ਤਾ ਮੇਰੀ ਉਸਤਤ ਵਿਚ ਮੇਰੇ ‘ਤੇ ਚੰਦ ਰੱਖਿਆ, ਫਿਰ ਰਾਮ ਆਇਆ, ਉਸ ਨੇ ਮੈਨੂੰ ਬਹੁਤ ਵਡਿਆਈ ਦਿੱਤੀ, ਭਾੰਵੇ ਉਹ ਇਕ ਰਾਜਾ ਹੋਵੇ ਜਾਂ ਬੇਦਖਲੀ(ਵੰਨਵਾਸੀ),ਉਸ ਨੇ ਮੈਨੂੰ ਬੇਇੱਜ਼ਤ ਨਹੀਂ ਕੀਤਾ,ਮੈ ਇੱਕ ਵਾਰ ਫ਼ਿਰ ਹੈਰਾਨ ਸਾਂ। ਫਿਰ ਆਇਆ ਬੁੱਧਾ,ਜਦੋਂ ਉਸ ਨੂੰ ਗਿਆਨ ਮਿਲਦਾ ਹੈ ਤਾਂ ਮੈਂ ਉਸਦੇ ਨਾਲ ਸੀ। ਪਤਾ ਨਈ ਕਿਉ ਪਰ ਇੱਕ ਵਾਰ ਮੈਂ ਫੇਰ ਕਿਸੇ ਗਿਆਨੀ ਦੇ ਨਾਲ ਸਾ। ਫਿਰ ਉਡੀਕ ਥੋੜ੍ਹੀ ਲੰਬੀ ਹੋ ਗਈ,
ਫਿਰ ਗੁਰੂ ਨਾਨਕ ਆਇਆ,ਉਸ ਨੇ ਮੈਨੂੰ ਸ਼ੁਰੂ ਕੀਤਾ ਤੇ ਆਪਣੇ ਹਰ ਰੂਪ ਵਿੱਚ ਨਾਲ ਰੱਖਿਆ,ਅਜੇ ਮੈਂ ਸੋਚ ਹੀ ਰਿਹਾ ਸਾ ਕਿ ਮੇਰਾ ਭਵਿੱਖ ਕੀ ਹੋਣਾ ? ਤਾ ਉਸਦਾ ਇੱਕ ਰੂਪ ਭਰੀ ਸਭਾ ਵਿੱਚ ਬੋਲਿਆ,”ਇਹ ਮੇਰੀ ਨਿਸ਼ਾਨੀ ਹੈ ਗੁਆਣੀ ਨਹੀ ਤੁਸੀ”, ਉਦੋਂ ਮੇਰੇ ਤੇ ਲੱਗੀ ਕੱਲਗੀ, ਮੇਰਾ ਰੌਅਬ ਵੀ ਕਾਫੀ ਵੱਖ੍ਹਰਾ ਸੀ। ਮੈ ਸੋਚਿਆ ਮੈ ਹੁਣ ਚਾਨਣ ਦਾ ਰੂਪ ਹਾਂ। ਜਿਸਨੂੰ ਗਿਆਨ ਹੁੰਦਾ ਤਾਂਹੀ ਤਾ ਉਹ ਮੈਨੂੰ ਰੱਖਦਾ। ਇਸ ਗੁਰੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ