ਜੋਸ਼ ਵਿਚ ਹੋਸ਼
—–
ਗੱਲ ਬਹੁਤ ਪੁਰਾਣੀ ਹੈ।
ਦਿੱਲੀ ਯੂਨੀਵਰਸਿਟੀ ਵਿਚ ਛੁੱਟੀਆਂ ਸਨ। ਅਸੀਂ ਗੱਡੀ ਰਾਹੀਂ ਲੁਧਿਆਣੇ ਆ ਰਹੇ ਸਾਂ।
ਗੱਡੀ ਦੋਰਾਹੇ ਸਟੇਸ਼ਨ ਤੇ ਸਿਰਫ ਦੋ ਮਿਨਟ ਹੀ ਰੁਕੀ ਤੇ ਚੱਲ ਪਈ।
ਦੂਰੋਂ ਤਿੰਨ ਆਦਮੀ ਭੱਜੇ ਆਉਂਦੇ ਨਜ਼ਰ ਪਏ। ਗੱਡੀ ਫੜਨੀ ਸੀ।
ਗੱਡੀ ਦੀ ਰਫਤਾਰ ਲਗਾਤਾਰ ਵਧ ਰਹੀ ਸੀ।ਉਹਨਾਂ ਤਿੰਨਾਂ ਵਿਚੋਂ ਇੱਕ ਨੇ ਹਿੰਮਤ ਕਰਕੇ ਡੱਬੇ ਨੂੰ ਹੱਥ ਪਾ ਹੀ ਲਿਆ।
ਖਿੜਕੀ ਵਿਚ ਖੜ੍ਹੇ ਬੰਦਿਆਂ ‘ਚੋਂ ਇੱਕ ਨੇ ਕਿਹਾ, “ਬੜੀ ਹਿੰਮਤ ਕੀਤੀ, ਚੱਲਦੀ ਗੱਡੀ ਵਿਚ ਚੜ੍ਹਕੇ , ਇਹੋ ਜਿਹਾ ਜੋਖਿਮ ਲੈਣਾ ਠੀਕ ਨਹੀਂ ਹੁੰਦਾ।”
ਉਸਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ