ਜੁਬਾਨ-ਰੱਸ!
ਪੁਰਾਣੇ ਸਮਿਆਂ ਦੀ ਗੱਲ ਏ ਕਿ ਕਿਸੇ ਦਾ ਜਵਾਈ ਭਾਈ ਬੱਸ ਉੱਤਰਿਆ ਵੇਖ ਕੇ ਸੱਥ ਵਿੱਚ ਬੈਠੇ ਕਿਸੇ ਇਨਸਾਨ ਨੇ ਉਸ ਦੇ ਸੋਹਰਿਆਂ ਦੇ ਘਰ ਜਾ ਸੁਨੇਹਾ ਲਾਇਆ ਕਿ ਅਪਣਾ ਫਲਾਣੇ ਪਿੰਡ ਵਾਲੇ ਸਰਦਾਰ ਸਾਹਿਬ ਆ ਰਹੇ ਹਨ।ਇਹ ਗੱਲਾਂ ਕਰਦਿਆਂ ਹੀ ਪਰਹੁਣਾ ਸਾਹਿਬ ਵੀ ਪਹੁੰਚ ਗਏ ਸਭ ਨੇ ਖੂਬ ਗੱਲਬਾਤਾਂ ਕਰੀਆਂ ਓਹ ਸੁਨੇਹਾ ਦੇਣ ਵਾਲਾ ਸਾਮ ਤੱਕ ਓਨਾਂ ਨਾਲ ਹੀ ਰਿਹਾ,ਜਵਾਈ ਭਾਈ ਨਾਲ ਉਸ ਨੇ ਵੀ ਸੇਵਾ ਦਾ ਖੂਬ ਅਨੰਦ ਮਾਣਿਆ।ਉਸ ਨੇ ਦੂਜੇ ਦਿਨ ਸੱਥ ਵਿੱਚ ਜਾਕੇ ਦੱਸਿਆ ਕਿ ਕੱਲ ਤਾਂ ਅਜਿਹਾ ਸੁਨੇਹਾ ਲਾਉਣ ਗਿਆ ਚਾਹ ਪਾਣੀ ਦੇ ਨਾਲ ਨਾਲ ਸਾਮ ਨੂੰ ਪੈਗ ਸੈਗ ਵੀ ਲਾਇਆ…
ਇਹ ਗੱਲ ਕਿਸੇ ਹਮਾਤੜ ਨੇ ਵੀ ਸੁਣ ਲਈ ਉਸ ਨੇ ਸੋਚਿਆ ਅਗਲੀ ਵਾਰ ਮੈਂ ਵੀ ਧਿਆਨ ਰੱਖਾਂਗਾ ਅਗਲੇ ਘਰ ਸੁਨੇਹਾ ਲੇਕੇ ਵਧੀਆ ਸੇਵਾ ਪਾਣੀ ਕਰਾਂਵਾਗੇ।ਆਖਰ ਇੱਕ ਦਿਨ ਉਸ ਨੇ ਵੀ ਕਿਸੇ ਦਾ ਜਵਾਈ ਭਾਈ ਆਉਂਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ