ਛੋਟੇ ਹੁੰਦਿਆਂ ਇੱਕ ਗਾਲ ਸੁਣੀ ਸੀ,, ਤੈਨੂੰ ਕਫਨ ਨਾ ਹੋਵੇ, ਚੰਦਰਿਆਂ ਤੇਰਾ ਮੁਰਦਾ ਖ਼ਰਾਬ ਹੋ ਜਾਏ।
ਬਚਪਨਾ ਸੀ। ਸਮਝ ਨਹੀਂ ਸੀ, ਕੀ ਇਸ ਦਾ ਅਰਥ। ਸਮਝ ਤੋਂ ਬਾਹਰ ਸੀ। ਔਰਤ ਨੇ ਮਰ ਜਾਣਾ ਤਾਂ ਜਿੰਨਾ ਚਿਰ ਉਹਦੇ ਪੇਕਿਆਂ ਵਲੋਂ ਕਫਨ ਤਿਆਰ ਹੋ ਕੇ ਨਾ ਆਉਂਦਾ ਤਾਂ ਤਿਆਰੀ ਨਹੀਂ ਸੀ ਕੀਤੀ ਜਾਂਦੀ।
ਹੁਣ ਕਿਹੋ ਜਿਹਾ ਸਮਾਂ ਆ ਗਿਆ ਹੈ, ਨਾ ਕੋਈ ਪੇਕਿਆਂ ਨੂੰ ਉਡੀਕਦਾ ਹੈ, ਨਾ ਕੋਈ ਕਫਨ ਦੀ ਜਰੂਰਤ ਸਮਝਦਾ ਹੈ। ਨਾ ਹੁਣ ਭਰਾਵਾਂ,ਭਤੀਜਿਆਂ ਨੂੰ ਵੀ ਲੱਜੋ, ਕਲੱਜੋ ਜਾਣ ਦੀ ਜਰੂਰਤ ਪੈਂਦੀ ਹੈ।
ਪਿਛਲੇ ਹਫ਼ਤੇ ਰਿਸ਼ਤੇਦਾਰੀ ਵਿੱਚੋਂ ਲੱਗਦੇ ਭਰਾ ਨੇ ਫੋਨ ਤੇ ਹੀ ਦੱਸਿਆ ਕਿ ਉਸਦੀ ਆਪਣੀ ਸੱਕੀ ਭੈਣ ਕਰੋਨਾ ਨਾਲ ਪੂਰੀ ਹੋ ਗਈ ਹੈ।,
ਚਲੋ ਸਸਕਾਰ ਤੇ ਨਹੀਂ ਜਾ ਸਕੇ, ਭੋਗ ਤੇ ਹੀ ਜਾ ਆਵਾਂਗੇ, ਉਹਦੇ ਧੀਆਂ, ਪੁੱਤਰ, ਭਰਾਵਾਂ,ਭਰਜਾਈਆਂ ਦੇ ਵੀ ਅਫਸੋਸ ਕਰ ਆਵਾਂਗੇ, ਜਦੋਂ ਭੋਗ ਬਾਰੇ ਪੁੱਛਿਆ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ