ਸੀਰਤ ਦੇ ਵੀ ਹਰ ਕੁੜੀ ਵਾਂਗ ਬਹੁਤ ਸਾਰੇ ਚਾਅ ਸੀ ਵਿਆਹ ਮਗਰੋਂ। ਵਿਆਹ ਤੋਂ ਪਹਿਲਾਂ ਜਦੋਂ ਵੀ ਉਹ ਸਹੇਲੀਆਂ ਨਾਲ ਕੀਤੇ ਘੁੰਮਣ ਜਾਣ ਦੀ ਗੱਲ ਕਰਦੀ ਮਾਂ-ਬਾਪ ਟਾਲ ਦਿੰਦੇ।ਜਿੱਥੇ ਘੁੰਮਣਾ ਜਿੱਥੇ ਜਾਣਾ ਵਿਆਹ ਮਗਰੋਂ ਜਾਵੀਂ।
ਵਿਆਹ ਹੋਇਆ ਨਵਜੋਤ ਦਾ ਸੁਭਾਅ ਵੀ ਬੜਾ ਵਧੀਆ ਸੀ। ਪਰ ਮਹੀਨੇ ਕੁ ਮਗਰੋਂ ਹੀ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ। ਸਾਂਨੂੰ ਹੁਣ ਬੇਬੀ ਪਲੈਨ ਕਰ ਲੈਣਾ ਚਾਹੀਦਾ। ਪਾਰ ਸੀਰਤ ਇਹ ਨਹੀਂ ਸੀ ਚਾਹੁੰਦੀ। ਉਹ ਸੋਚ ਰਹੀ ਸੀ ਕਿ ਹਲੇ 2-3 ਸਾਲ ਕਿਸੇ ਜਿੰਮੇਵਾਰੀ ਤੋਂ ਦੂਰ ਰਹਿਕੇ ਕੱਠਿਆਂ ਜਿੰਦਗੀ ਮਾਣੀ ਜਾਵੇ ,ਘੁੰਮਿਆ ਜਾਵੇ ਤੇ ਚਾਅ ਪੂਰੇ ਕੀਤੇ ਜਾਣ। ਬੱਚੇ ਦੀ ਜਿੰਮੇਵਾਰੀ ਮਗਰੋਂ ਉਲਝੀਆਂ ਉਸਨੇ ਆਪਣੀਆਂ ਸਹੇਲੀਆਂ ਵੇਖੀਆਂ ਸੀ।
“ਨਵਜੋਤ ਮੈਂ ਅਜੇ ਬੇਬੀ ਨਹੀਂ ਚਾਹੁੰਦੀ ,ਕਿ ਆਪਾਂ ਦੋ ਸਾਲ ਰੁੱਕ ਨੀ ਸਕਦੇ ?”
“ਦੇਖ ਮੰਮੀ ਚਾਹੁੰਦੇ ਆ ਕਿ ਉਹ ਛੇਤੀ ਆਪਣੇ ਪੋਤੇ ਦਾ ਮੂੰਹ ਵੇਖ ਲੈਣ। ” ਜੇ ਤੂੰ ਮੰਮੀ ਨੂੰ ਸਮਝ ਸਕਦੀ ਏ ਤਾਂ ਗੱਲ ਕਰਲਾ। ਮੈਂ ਤੈਨੂੰ ਕੁਝ ਨਹੀਂ ਕਹਿੰਦਾ। ”
ਰਾਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ