ਕਹਾਵਤ ਕੇ ਸ਼ਰਾਰਤ”
ਇਕ ਕਹਾਵਤ ਹੈ ਕਿ “ਕੁੱਬੇ ਦੇ ਕਿਸੇ ਨੇ ਲੱਤ ਮਾਰੀ ਉਹਦਾ ਕੁੱਬ ਨਿਕਲ ਗਿਆ” ਇਸ ਤਰ੍ਹਾਂ ਦੀ ਇਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਮੀਦ ਕਰਦਾ ਹਾਂ ਕਿ ਆਪ ਸਭ ਨੂੰ ਪਸੰਦ ਆਵੇਗੀ।
ਦਸਵੀਂ ਕਰਨ ਤੋਂ ਬਾਅਦ ਮੈਂ ਬਸੀ ਪਠਾਣਾਂ ਟਾਈਪ ਸਿੱਖਣੀ ਸ਼ੁਰੂ ਕਰ ਦਿੱਤੀ ਕਿਉਕਿ ਦਫਤਰ ਵਿੱਚ ਬਾਬੂ ਲੱਗਣ ਲਈ ਟਾਈਪ ਜਰੂਰੀ ਸੀ ਅਤੇ ਨਾਲੇ ਘਰ ਦੇ ਕੰਮ ਤੋਂ ਬਚਣ ਦਾ ਵਧੀਆ ਤਰੀਕਾ ਸੀ ਪਰ ਇਹ ਵੀ ਕੁੱਬੇ ਦੇ ਮਾਰੀ ਲੱਤ ਵਾਲਾ ਹੀ ਕੰਮ ਸਿੱਧ ਹੋਇਆ।
ਕਿਉਂਕਿ ਟਾਈਪ ਸਿੱਖਦਿਆਂ ਉਥੇ ਦੋ ਤਿੰਨ ਗੂੜ੍ਹੇ ਮਿੱਤਰ ਬਣ ਗਏ ਜਿੱਥੇ ਵੀ ਟਾਈਪ ਦਾ ਟੈਸਟ ਦੇਣਾਂ ਇਕੱਠਿਆਂ ਹੀ ਦੇਣ ਜਾਣਾਂ। ਚੰਡੀਗੜ੍ਹ ਫਿਲਮ ਵੇਖਣ ਜਾਣਾ ਤਾਂ ਵੀ ਇਕੱਠਿਆਂ ਹੀ ਜਾਣਾਂ। ਇਕੱਠਿਆਂ ਹੀ ਐਸ. ਐਸ.ਐਸ ਬੋਰਡ ਦਾ ਚੰਡੀਗੜ੍ਹ ਟਾਈਪ ਟੈਸਟ ਦਿੱਤਾ ਤੇ ਪਾਸ ਵੀ ਹੋ ਗਏ। ਪਰ ਤਿੰਨਾਂ ਨੂੰ ਵੱਖ ਵੱਖ ਮਹਿਕਮਿਆਂ ਵਿੱਚ ਨੌਕਰੀ ਮਿਲੀ।ਇਕ ਦੂਜੇ ਨੂੰ ਚਿੱਠੀ ਪੱਤਰ ਪਾਉਣੀ ਸ਼ੁਰੂ ਹੋ ਗਈ। ਪਰ ਇਕ ਦੋਸਤ ਜੋ ਅੱਜ ਦੁਨੀਆਂ ਤੇ ਵੀ ਨਹੀਂ ਹੈ ਨੇ ਮੇਰੇ ਦੂਜੇ ਦੋਸਤ ਨੂੰ ਕੁੜੀ ਬਣ ਚਿੱਠੀ ਪਾ ਦਿੱਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ