More Punjabi Kahaniya  Posts
ਕੰਮ ਦੀ ਗੱਲ


ਇੱਕ ਬਾਦਸ਼ਾਹ ਦਾ ਪੁੱਤਰ ਬੀਮਾਰ ਹੋਇਆ । ਇਕਲੌਤਾ ਪੁੱਤਰ ਸੀ, ਉਹ ਹੀ ਮਰਨ ਕਿਨਾਰੇ ਪਿਆ ਸੀ । ਹਕੀਮਾਂ ਨੇ ਕਹਿ ਦਿੱਤਾ ਬਚਣ ਦੀ ਕੋਈ ਉਮੀਦ ਨਹੀਂ । ਸ਼ਾਇਦ ਅੱਜ ਦੀ ਰਾਤ ਬੜੀ ਮੁਸ਼ਕਿਲ ਨਾਲ੍ਹ ਹੀ ਕੱਟੇ ।
ਬਾਦਸ਼ਾਹ ਰਾਤ ਭਰ ਉਸਦੇ ਸਿਰਹਾਣੇ ਜਾਗਦਾ ਬੈਠਾ ਰਿਹਾ । ਸਵੇਰ ਹੁੰਦੇ -ਹੁੰਦੇ ਉਸ ਦੀ ਅੱਖ ਲੱਗ ਗਈ । ਸੌਣ ਸਾਰ ਹੀ ਭੁੱਲ ਗਿਆ ਆਪਣੇ ਉਸ ਪੁੱਤਰ ਨੂੰ ਜੋ ਬੀਮਾਰ ਪਿਆ ਸੀ । ਸੁਪਨੇ ਵਿੱਚ ਵੇਖਦਾ, ਵੀ ਉਹ ਸਾਰੀ ਧਰਤੀ ਦਾ ਬਾਦਸ਼ਾਹ ਬਣ ਗਿਆ ਹੈ।
12 ਪੁੱਤਰ ਹਨ ਉਸ ਬਾਦਸ਼ਾਹ ਦੇ, ਬਹੁਤ ਹੀ ਖੂਬਸੂਰਤ, ਤੰਦਰੁਸਤ, ਤੇ ਬਹੁਤ ਸਿਆਣੇ । ਸਾਰੀ ਦੁਨੀਆਂ ਤੇ ਉਸਦਾ ਰਾਜ ਫੈਲਿਆ ਹੋਇਆ ਹੈ, ਸੋਨੇ ਦੇ ਮਹਿਲ ਨੇ, ਹੀਰੇ ਮੋਤੀਆਂ ਨਾਲ੍ਹ ਉਸਦਾ ਖਜਾਨਾ ਭਰਿਆ ਹੋਇਆ ਹੈ । ਉਹ ਬਾਦਸ਼ਾਹ ਬਹੁਤ ਆਨੰਦ ਵਿੱਚ ਜਿਉਂ ਰਿਹਾ ਹੈ ।
ਓਸੇ ਵਕਤ ਹੀ ਬਾਹਰ ਬੀਮਾਰ ਪਏ ਹੋਏ ਪੁੱਤਰ ਦੇ ਸਾਹ ਰੁਕ ਗਏ, ਬਾਦਸ਼ਾਹ ਦੀ ਘਰਵਾਲ੍ਹੀ ਉੱਚੀ ਉੱਚੀ ਰੋਣ ਲੱਗ ਪਈ । ਘਰਵਾਲ੍ਹੀ ਦੀ ਰੋਣ ਦੀ ਆਵਾਜ ਨਾਲ਼ ਬਾਦਸ਼ਾਹ ਦੀ ਅੱਖ ਖੁਲ੍ਹ ਗਈ । ਉਹ ਉੱਠਿਆ ਤਾਂ ਉਸਦਾ ਸੁਪਨਾ ਟੁੱਟ ਚੁੱਕਿਆ ਸੀ, ਉਹ ਰਾਜ-ਭਾਗ ਸਭ ਖੋ ਗਿਆ । ਦੇਖਿਆ ਤਾਂ ਪੁੱਤਰ ਮਰ ਚੁੱਕਿਆ ਸੀ, ਘਰਵਾਲ੍ਹੀ ਰੋ ਰਹੀ ਸੀ । ਪਰ ਬਾਦਸ਼ਾਹ ਦੇ ਅੱਖਾਂ ਵਿੱਚ ਹੰਝੂ ਨਹੀਂ ਆਏ, ਬਾਦਸ਼ਾਹ ਮੁਸਕੁਰਾ ਰਿਹਾ ਸੀ ।
ਘਰਵਾਲ੍ਹੀ ਕਹਿਣ ਲੱਗੀ : ਲੱਗਦਾ ਤੁਹਾਡਾ ਮਨ ਪੱਥਰ ਬਣ ਚੁੱਕਿਆ ਹੈ, ਕਿ ਤੁਸੀਂ ਪਾਗਿਲ ਹੋ ਗਏ ਹੋ? ਤੁਹਾਡਾ ਇਕਲੌਤਾ ਪੁੱਤਰ ਮਰ ਗਿਆ ਹੈ ਤੇ ਤੁਸੀਂ ਮੁਸਕੁਰਾ ਰਹੇ ਹੋਂ ?
ਬਾਦਸ਼ਾਹ ਨੇ ਕਿਹਾ : ਮੈਂ ਕਿਸੇ ਹੋਰ ਗੱਲ ਤੇ ਮੁਸਕੁਰਾ ਰਿਹਾ ਹਾਂ, ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕਿਹੜੇ ਪੁੱਤਰਾਂ ਲਈ ਰੋਵਾਂ? ਹੁਣੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)