ਮਿੰਨੀ ਕਹਾਣੀ
( ਕੰਜਕਾਂ)
ਅੱਜ ਨਵਰਤਰਿਆਂ ਦਾ ਅਖੀਰਲਾ ਦਿਨ ਹੋਣ ਕਾਰਣ ਜੋਤਾਂ ਜਗਾਈਆਂ ਸੀ ਘਰ ਚ, ਮੇਰੀ ਘਰ ਵਾਲੀਂ ਆਖਣ ਲੱਗੀ ਅਸੀਂ ਕੰਜਕਾਂ ਦੇਣੀਆਂ,ਹੁਣ ਆਪਣੇ ਘਰ ਤਾਂ ਦੇਵੀ ਮਾਤਾ ਦੀ ਕਿਰਪਾ ਨਾਲ 3 ਲੜਕੇ ਪੈਦਾ ਹੋਏ, ਜਾਓ ਜਾਓ ਗੁਆਂਢ ਚ ਹੋਣੀਆਂ ਧੀਆਂ ਲਿਆਓ ਅਵਾਜ ਮਾਰ ਕਿ,
ਮੈਂ ਚੁੱਪ ਕੀਤਾ ਚੱਲ ਗਿਆ ਗੁਆਂਢ, ਇੱਕ ਘਰ ਦੂਜਾ ਘਰ ਤੀਜਾ ਘਰ ਇਸ ਤਰਾਂ 6 ,7,8,10 ਘਰ ਫਿਰੇ ਕਿਧਰੇ ਕੋਈ ਕੰਜਕ ਨਜਰ ਨ੍ਹ੍ਹੀ ਆਈ,
ਫਿਰ ਮੈਨੂੰ ਕਿਸੇ ਨੇ ਕਿਹਾ ਰੁਲਦੂ ਦੇ ਘਰ ਜਾ ,,, ਮੈਂ ਰੁਲਦੂ ਦੇ ਘਰ ਗਿਆ ਅਵਾਜ ਮਾਰੀ,,,, ਓ ਰੁਲਦਾ ਸਿਆਂ ਘਰੇ ਓ,
ਆਓ ਜੀ ਜੀ ਆਇਆਂ ਨੂੰ ਲਾਲਾ ਜੀ ,ਅੱਜ ਕਿਦਾਂ ਅਉਣੇ ਹੋਏ,
ਰੁਲਦਾ ਸਿਆਂ ਆਪਣੀਆਂ ਗੁੱਡੀਆਂ ਨਜਰ ਨਹੀਂ ਆਉਂਦੀਆਂ ਕਿਥੇ ਗਈਆਂ,
ਰੁਲਦਾ ਬੋਲਿਆ ਲਾਲਾ ਜੀ
ਓ ਜੀ ਅੱਜ ਕੰਜਕਾਂ ਸੀ ਨਾ ਇਸ ਲਈ ਸਵੇਰ ਦਾ ਕੋਈ ਨਾ ਕੋਈ ਮੇਰੀਆਂ ਧੀਆਂ ਨੂੰ ਆਪਣੇ ਘਰੋੰ ਘਰੀਂ ਲਿਜਾ ਰਿਹਾ ਤੇ ਮੈਂ ਵੀ ਮਨਾ ਨਹੀਂ ਕੀਤਾ ਕਿਸੇ ਨੂੰ,,, ਆਖਰ ਧੀ ਤਾਂ ਸਭ ਦੀ ਸਾਂਝੀ ਹੁੰਦੀ,
ਅੱਛਾ ਰੁਲਦਾ ਸਿਆਂ ਤੇਰੀ ਘਰ ਵਾਲੀ ਨੇ ਕੰਜਕਾਂ ਦੀ ਪੂਜਾ ਕਰ ਲਈ,,,
ਰੁਲਦਾ ਇੱਕ ਦਮ ਬੋਲਿਆ, ਲਾਲਾ ਜੀ ਮੇਰਾ ਤਾਂ ਵੇਅਹ ਹੀ ਨਹੀਂ ਹੋਇਆ,ਫਿਰ ਘਰ ਵਾਲੀਂ ਕਿਥੋਂ ਅਉਣੀ,
ਮੈਂ ਕਿਹਾ ,ਰੁਲਦਾ ਸਿਹਾਂ ਜੇ ਵੇਅਹ ਨਹੀਂ ਹੋਇਆ ਤਾਂ ਆਹ ਏਨੀਆਂ ਧੀਆਂ ਕਿਥੋਂ ਆਈਆਂ,ਜੋ ਤੇਰੇ ਘਰ ਨੇ,
ਰੁਲਦੇ ਦਾ ਜਵਾਬ ਸੁਣ ਮੈਂ ਹੈਰਾਨ ਰਹਿ ਗਿਆ
ਲਾਲਾ ਜੀ ਇਹ ਸਭ ਉਹ ਧੀਆਂ ਨੇ ਜੋ ਮੈਨੂੰ ਕੋਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ