ਤਕਰੀਬਨ ਤਿੰਨ ਦਹਾਕੇ ਪਹਿਲਾਂ ਉਹ ਇੱਕ ਫਾਰਮ ਹਾਊਸ ਤੇ ਮਿਲਿਆ ਸੀ!
ਓਹੀ ਰੁਟੀਨ..ਪਹਿਲਾਂ ਨਿੱਤਨੇਮ ਤੇ ਫੇਰ ਸੀਪ..ਸੀਪ ਦਾ ਏਨਾ ਸ਼ੁਕੀਨ ਕੇ ਕਈ ਵਾਰ ਰੋਟੀ ਖਾਣੀ ਵੀ ਭੁੱਲ ਜਾਂਦਾ..ਫੇਰ ਅਸੀਂ ਅੱਧਾ ਕੂ ਘੰਟਾ ਗੱਲਾਂ ਕੀਤੀਆਂ!
ਕੁਝ ਦਿਨ ਮਗਰੋਂ ਉਸਦੀ ਖਬਰ ਛਪ ਗਈ..
ਕੱਲਾ ਨਹੀਂ ਦੋ ਹੋਰ ਵੀ ਨਾਲ ਸਨ..ਅਖਬਾਰਾਂ ਦੀ ਓਹੀ ਘਿਸੀ ਪਿੱਟੀ ਕਹਾਣੀ..ਨਾਕੇ ਤੇ ਰੋਕਿਆ..ਅੱਗੋਂ ਗੋਲੀ ਚਲਾ ਦਿੱਤੀ..ਜੁਆਬੀ ਕਾਰਵਾਈ..ਤਿੰਨੋਂ ਮਾਰੇ ਗਏ..ਕਿੰਨੇ ਸਾਰੇ ਕਤਲਾਂ ਡਾਕਿਆਂ ਲਈ ਜੁੰਮੇਵਾਰ!
ਦੋ ਦਿਨ ਰੋਟੀ ਨਾ ਲੰਘੀ..ਉਹ ਏਨੇ ਕਤਲ ਕਿੱਦਾਂ ਕਰ ਸਕਦਾ..ਉਸਨੇ ਤੇ ਕਦੀ ਕੀੜੀ ਤੱਕ ਨੀ ਸੀ ਮਾਰੀ!
ਫੇਰ ਕਦੀ ਕਦੀ ਸੁਫ਼ਨੇ ਵਿਚ ਆਉਣਾ ਸ਼ੁਰੂ ਕਰ ਦਿੱਤਾ..ਮੈਂ ਪੁੱਛਦਾ ਤਾਂ ਉਹ ਅੱਗੋਂ ਸਫਾਈਆਂ ਹੀ ਦਿੰਦਾ ਰਹਿੰਦਾ..ਸਿਰਫ ਹੱਕ ਹੀ ਤਾਂ ਮੰਗੇ ਸਨ..ਓਹਨਾ ਹੱਥਾਂ ਵਿਚ ਹਥਿਆਰ ਫੜਾ ਦਿੱਤੇ..ਕਿਓੰਕੇ ਜਾਣਦੇ ਸਨ ਕੇ ਹਥਿਆਰਾਂ ਤੋਂ ਬਗੈਰ ਇਹਨਾਂ ਦੇ ਸਿਰਾਂ ਦੇ ਇਨਾਮ ਰਖਣੇ ਔਖੇ ਸਨ..!
ਅਸੀ ਫੇਰ ਵੀ ਸੁਨੇਹੇ ਘੱਲਦੇ ਰਹੇ..ਮੰਗਾਂ ਮੰਨ ਲਵੋ ਅਸੀਂ ਹਥਿਆਰ ਛੱਡ ਦਿੰਨੇ..
ਪਰ ਉਹ ਬਜਿਦ ਸਨ..ਅਖੇ ਇੱਕ ਵਾਰ ਫੜ ਲਏ ਤੇ ਫੜ ਲਏ..ਹੁਣ ਛੱਡਣ ਨਹੀਂ ਦੇਣੇ..ਹੁਣ ਤੇ ਬੱਸ ਤੁਹਾਡਾ ਸ਼ਿਕਾਰ ਹੀ ਹੋਊ!
ਜਿਸਨੇ ਮਾਰਿਆ..ਉਹ ਵੀ ਹੁਣ ਦੁਨੀਆਂ ਤੇ ਹੈਨੀ..ਪਰ ਉਸਦਾ ਮੁੰਡਾ ਮੇਰਾ ਹਾਣੀ..ਇਥੇ ਕਨੇਡਾ ਵਿਚ ਹੀ!
ਮਿਲਿਆ ਤਾਂ ਪੁੱਛ ਲਿਆ..ਕਿਓਂ ਮਾਰਿਆ ਸੀ ਤੇਰੇ ਬਾਪ ਨੇ ਉਸਨੂੰ..?
ਕਹਿੰਦਾ ਡੈਡੀ ਨੇ ਕਿਤਾਬ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ