ਮਿੰਨੀ ਕਹਾਣੀ..’ਕੀਮਤ’
————————-
ਦਯਾਲ ਬਾਬੂ ਆਪਣੀ ਸ੍ਰੀਮਤੀ ਦੇ ਸਾਹਮਣੇ ਪੜੋਸ ਵਾਲੇ ਸਰਮਾ ਜੀ ਦੇ ਮੁੰਡੇ ਰਮੇਸ਼ ਦੀ ਤਾਰੀਫ਼ ਵਿੱਚ ਕਹਿ ਰਹੇ ਸੀ,’ਮੁੰਡਾ ਬਹੁਤ ਹੀ ਨੇਕ, ਸ਼ਰੀਫ਼ ਭੋਲਾ,ਅਤੇ ਆਗਿਆਕਾਰੀ ਹੈ’।
ਕਿਸੇ ਵੀ ਕੰਮ ਨੂੰ ਕਹੋ,…ਤੁਰੰਤ ਕਰਕੇ ਮੁੜਦੇ।
ਹਾਂ’ਚ ਹਾਂ ਮਿਲਾਉਂਦੀ ਸ੍ਰੀਮਤੀ ਦਯਾਲ ਬੋਲੀ,’ਮੈਂ ਵੀ ਕਲ੍ਹ ਕੋਈ ਚੀਜ਼ ਮੰਗਾਉਣ ਬਾਜ਼ਾਰ ਭੇਜਿਆ,..ਵਿਚਾਰਾ ਉਸੇ ਵਕਤ ਆਪਣਾ ਕੰਮ ਛੱਡ ਚਲਾ ਗਿਆ ਅਤੇ ਪੈਸੇ ਵੀ ਨਹੀਂ ਮੰਗੇ…ਜਦੋਂ ਮੈਂ ਪੈਸੇ ਦੇਣ ਲਗੀ ਤਾਂ ਕਹਿੰਦਾ,’ਰਹਿਣ ਦਿਉ ਆਂਟੀ ਜੀ..ਕੀ ਤਾਂ ਛੋਟੀ ਜਹੀ ਚੀਜ਼ ਦੇ ਆਪ ਕੋਲੋਂ ਪੈਸੇ ਲਵਾਂ…ਨਾਲੇ ਆਪਣਾ ਕੁੱਝ ਵੰਡਿਆ ਹੋਇਆ ਹੈ’?
‘ਮੈਂ ਤਾਂ ਕਹਿੰਦੀ ਹਾਂ ਏਹੋ ਜਹੀ ਹੋਣਹਾਰ ਔਲਾਦ ਮਿਲਦੀ ਕਿੱਥੇ ਹੈ’
ਧੰਨ ਨੇ ਉਹ ਮਾਪੇ ਜਿਨ੍ਹਾਂ ਘਰ ਅਜਿਹਾ ਸਪੂਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ