ਖਾਲੀ ਥਾਂ ਭਰੋ।
ਸਕੂਲ ਚ ਹਿਸਾਬ ਜਾਂ ਦੂਜੇ ਵਿਸ਼ਿਆਂ ਚ ਆਮ ਈ ਇਕ ਸਵਾਲ ਹੁੰਦਾ ਸੀ “ਖ਼ਾਲੀ ਥਾਂ ਭਰੋ”। ਅੱਟੇ ਸਟੇ ਜਾਂ ਜਿਵੇਂ ਵੀ ਹੋਣਾ ਹੱਲ ਕਰਕੇ ਸਵਾਦ ਜਿਹਾ ਆਉਂਦਾ ਸੀ।ਥਾਂ ਖ਼ਾਲੀ ਛੱਡਕੇ ਨੀ ਸੀ ਆਉਂਦੇ। ਜਿਓਂ ਜਿਓਂ ਵੱਡੇ ਹੋਈ ਗਏ ਜ਼ਿੰਦਗੀ ਦੇ ਸਵਾਲ ਵੀ ਔਖੇ ਹੁੰਦੇ ਗਏ ਅਤੇ ਅਧਿਆਪਕ ਵੀ ਮਨਫੀ਼ ਹੋ ਗਏ ਜਿਹੜੇ ਜਵਾਬ ਦੀ ਤਸਦੀਕ ਕਰ ਦਿੰਦੇ। ਦੋਸਤੀਆਂ ਦੀਆਂ, ਰਿਸ਼ਤਿਆਂ ਦੀਆਂ, ਮੁਹੱਬਤਾਂ ਦੀਆਂ ਥਾਂਵਾ ਖਾਲੀ ਹੁੰਦੀਆਂ ਗਈਆਂ ਪਰ ਭਰ ਨੀ ਹੋਈਆਂ। ਕੁੱਝ ਕੁ ਨੂੰ ਭਰਨ ਦਾ ਸਮਾਂ ਈ ਨੀ ਮਿਲਿਆ ਪੇਪਰ ਪਹਿਲਾਂ ਈ ਖੋਹ ਲਿਆ ਗਿਆ।ਥਾਂ ਸਦਾ ਲਈ ਖ਼ਾਲੀ ਰਹਿ ਗਈ। ਕੁੱਝ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ