ਖੁੱਲੀ ਕਿਤਾਬ ਭਾਗ-੨ –
ਤਾਏ ਦੇ ਮੁੰਡੇ ਵਿਆਹੇ ਗਏ ਛੋਟੇ ਬੱਚੇ ਹੱਲੇ ਪੜ ਰਹੇ ਨੇ ਵੰਡ ਹੋ ਗਈ ਘਰਾਂ ਦੀ ਪਰ ਇਹ ਗੱਲ ਠੀਕ ਨਾ ਲੱਗੀ ਸੁੱਖ ਦੇ ਬਾਪੂ ਤੇ ਚਾਚੇ ਨੂੰ ਖ਼ੈਰ ਛੋਟੇ ਬੱਚੇ ਸੁਖ ਤੇ ਦਾਰਾ ਵੀ ਪੜ ਲਿਖ ਕੇ ਵੰਡੇ ਹੋ ਗਏ ਦੋਨੋ ਪੜਨ ਵਿੱਚ ਜ਼ਿਆਦਾ ਹੁਸ਼ਿਆਰੀ ਨਹੀਂ ਸਨ ਚਾਚੇ ਦੇ ਦੋ ਬੱਚੇ ਪੜਨ ਚ ਬਹੁਤ ਹੁਸ਼ਿਆਰ ਸਨ ਕਿਉਂਕਿ ਚਾਚਾ ਚਾਚੀ ਪੜੇ ਲਿਖੇ ਹੋਣ ਕਰਕੇ ਬਚਿਆਂ ਵੱਲ ਧਿਆਨ ਦੰਦੇ ਸਨ ਸੁਖ ਦੇ ਮਾਂ ਬਾਪ ਪੜੇ ਲਿਖੇ ਨਹੀਂ ਸੀ ਸੁਖ ਅਜ਼ਾਦ ਸੋਚ ਦਾ ਮਾਲਕ ਹੋਣ ਕਰਕੇ ਬਾਗ਼ੀ ਖਿਆਲ ਦਾ ਬੱਚਾ ਹੈ ਤੇ ਦਾਰਾ ਗੁਲਾਮ ਸੋਚ ਤੇ ਕੰਮ ਚੋਰ ਸੋਚ ਦਾ ਮਾਲਕ ਸੁਖ ਪੜਾ ਦੇ ਨਾਲ ਸਹਿਰ ਕੰਮ ਸਿੱਖਣ ਲੱਗ ਜਾਂਦਾ ਹੈ ਇੱਥੇ ਇਕ ਚਮਤਕਾਰ ਹੁੰਦਾ ਹੈ ਜਿਸ ਦੁਕਾਨ ਉਤੇ ਕੰਮ ਸਿੱਖਣ ਲਗਦਾ ਸੁਖ ਉਹ ਦੁਕਾਨ ਉਸਦੇ ਸੁਪਨੇ ਚ ਆ ਗਈ ਸੀ ੨-੩ ਸਾਲ ਪਹਿਲਾ ਹੀ ਹੁਣ ਸੁਖ ਜ਼ਿਆਦਾ ਟਾਈਮ ਸ਼ਹਿਰ ਵਿੱਚ ਰਹਿਣ ਕਾਰਨ ਸ਼ਹਿਰੀ ਰੰਗ ਚੜਨਾ ਆਮ ਹੀ ਗੱਲ ਸੀ ਉਹ ਸ਼ਾਮ ਹੀ ਅਗਲ ਤਰਾਂ ਦਾ ਸੀ ਪਿੰਡ ਤੇ ਸ਼ਹਿਰ ਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ