ਇੱਕ ਵਾਰ ਇੱਕ ਸੰਤ ਨੇ ਆਪਣੇ ਦੋਵੇਂ ਭਗਤਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਤੁਸੀਂ ਇੱਕ ਪਿੰਡ ਤੋ ਦੂਜੇ ਪਿੰਡ ਜਾਣਾ ਹੈ ।
ਇੱਕ ਭਗਤ ਨੂੰ ਇੱਕ ਬੋਰੀ ਖਾਣੇ ਅਤੇ ਕੱਪੜਿਆ ਦੀ ਭਰ ਕੇ ਦੇ ਦਿੱਤੀ ਅਤੇ ਕਿਹਾ ਜੋ ਵੀ ਲੋੜਵੰਦ ਮਿਲ਼ੇ ਉਹਨੂੰ ਦਿੰਦੇ ਜਾਣਾ ਅਤੇ ਇੱਕ ਨੂੰ ਖਾਲੀ ਬੋਰੀ ਦੇ ਦਿੱਤੀ ਅਤੇ ਕਿਹਾ ਜੋ ਵਿਚ ਚੰਗਾ ਲੱਗੇ ਓਹਨੂੰ ਬੋਰੀ ਚ ਭਰ ਕੇ ਲੈ ਆਓ ……
ਦੋਵੇਂ ਨਿਕਲ ਪਏ… ਜਿਸਦੇ ਮੋਢਿਆ ਤੇ ਭਾਰ ਸੀ ਉਹ ਹੋਲੀ ਹੋਲੀ ਚੱਲ ਰਿਹਾ ਸੀ ਪਰ ਖਾਲੀ ਬੋਰੀ ਵਾਲ਼ਾ ਭਗਤ ਬੜੇ ਅਰਾਮ ਨਾਲ ਚਲ ਰਿਹਾ ਸੀ ਥੋੜ੍ਹੀ ਦੂਰ ਉਸਨੂੰ ਸੋਨੇ ਦੀ ਇੱਕ ਇਟ ਮਿਲੀ ਉਸਨੇ ਬੋਰੀ ਵਿਚ ਪਾ ਲਈ।ਥੋੜੀ ਦੂਰ ਹੋਰ ਗਿਆ ਇੱਕ ਇਟ ਹੋਰ ਮਿਲੀ ਉਸਨੇ ਉਹ ਵੀ ਉਠਾ ਲਈ। ਜਿਵੇਂ ਜਿਵੇਂ ਚਲਦਾ ਰਿਹਾ, ਉਸਨੂੰ ਸੋਨਾ ਜਾਂ ਹੋਰ ਚੰਗੀਆ ਚੀਜ਼ਾ ਮਿਲਦੀਆ ਰਹੀਆਂ ਅਤੇ ਉਹ ਬੋਰੀ ਚ ਭਰਦਾ ਚਲਦਾ ਰਿਹਾ..
ਬੋਰੀ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Manpreet Singh Mann
waah 👌👌