ਸ਼ਹਿਰ ‘ਚ ਪਾਈ ਆਲੀਸ਼ਾਨ ਕੋਠੀ,ਉੱਚਾ ਅਹੁਦਾ,ਪਿੰਡ ਆਪਣਿਆਂ ਵਿੱਚ ਵੀ ਆ ਕੇ ਦਿਮਾਗੋਂ ਨਾ ਨਿਕਲਦਾ।ਪਿੰਡ ਮਰਗ ਦੇ ਭੋਗ ‘ਤੇ ਆਇਆ ਸੁਰਜੀਤ ਸਿਹੁੰ ਆਪਣੇ ਉੱਚੇ ਰੁਤਬੇ, ਸ਼ਾਹੀ ਠਾਠ ਬਾਠ ਦੀਆਂ ਸਿਫ਼ਤਾਂ ਦੇ ਪੁਲ ਹੀ ਬੰਨ੍ਹੀ ਜਾਵੇ।ਕੋਲ ਬੈਠੇ ਵੀ ਬਸ ਹਾਂ ਵਿੱਚ ਹਾਂ ਮਿਲਾਈ ਜਾਵਣ।ਭਲਾ ਸੁਰਜੀਤ ਸਿੰਹਾਂ ਅੱਜ ਕਿੰਨੇ ਕਦਮ ਤੁਰਿਆ,ਕੋਲ ਬੈਠੇ ਬਿੱਕਰ ਸਿਓਂ ਨੇ ਪੁੱਛ ਲਿਆ।
ਲੈ ਬਿੱਕਰਾ, ਤੁਰਨਾ ਕਿਉਂ ਆ ।ਉਹ ਵੇਖ ਬਾਹਰ ਬਾਈ ਲੱਖ ਦੀ ਗੱਡੀ ਖਡ਼੍ਹੀ ਆ, ਨਾਲ ਰੱਖਿਆ ਡਰਾਈਵਰ,ਗੱਡੀ ਤੇ ਹੀ ਆਈ ਜਾਈਦਾ।ਇੰਨਾ ਆਖ ਸੁਰਜੀਤ ਥੋੜ੍ਹਾ ਹੋਰ ਫੈਲ ਜਿਹੇ ਗਿਆ।
ਬਿੱਕਰ ਸਿੰਘ ਸੁਰਜੀਤ ਦੀ ਇਸ ਗੱਲ ‘ਤੇ ਹੱਸਿਆ,ਪਰ ਸੁਰਜੀਤ ਸਮਝ ਨਾ ਸਕਿਆ।ਕੋਲ ਬੈਠਾ ਬਾਬਾ ਮੇਜਰ ਬੋਲਿਆ।ਓ ਭਾਈ ਸੁਰਜੀਤ ਸਿੰਹਾਂ,ਬਿੱਕਰ ਜਿਹੜੇ ਕਦਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ