ਕਹਿੰਦੇ ਬਈ ਕੇਰਾ ਏਜੰਟਾ ਨੇ ਚਾਰ ਬੰਦਿਆ ਦੀ ਕੀਰਤਨੀ ਜੱਥੇ ਦੇ ਤੌਰ ਤੇ ਕਨੇਡਾ ਦੀ ਫਾਇਲ ਲਾ ਦਿੱਤੀ ਤੇ ਉਹਨਾ ਦੀ ਆ ਗਈ ਇੰਟਰਵਿਊ ਤੇ ਕਨੇਡਾ ਅੰਬੈਸੀ ਵਾਲੇ ਕਹਿੰਦੇ ਬਈ ਅਸੀ ਕਿਵੇ ਮੰਨੀਏ ਕਿ ਤੁਸੀ ਅਸਲੀ ਕੀਰਤਨੀਏ ਹੋ ਚੱਲੋ ਸਾਨੂੰ ਕੀਰਤਨ ਕਰਕੇ ਵਿਖਾਉ। ਉਹਨਾ ਚਾਰਾ ਦੇ ਤਾ ਆ ਗਈ ਦੰਦਾ ਵਿੱਚ ਜੀਭ ਤੇ ਸੋਚਣ ਲੱਗੇ.. ਲੈ ਬਈ ਫਸ ਗਏ ਹੁਣ ਆਪਾ ਨੂੰ ਤਾ ਵਾਜਾ ਖੋਲਣਾ ਵੀ ਨੀ ਆਉਦਾ ਕੀਰਤਨ ਕਿਵੇ ਕਰਾਗੇ…..ਉਹਨਾ ਚੋ ਇੱਕ ਅਸਤਰ ਦਿਮਾਗ ਦਾ ਬੋਲਿਆ ਕਿ ਅਸੀ ਤੁਹਾਡੇ ਇਸ ਕਮਰੇ ਵਿੱਚ ਕਿਵੇ ਕੀਰਤਨ ਕਰ ਸਕਦੇ ਆ….ਕਿਉਕਿ ਕੀਰਤਨ ਕਰਨ ਦੇ ਕੁੱਝ ਅਸੂਲ ਹੁੰਦੇ ਨੇ ਜੇ ਤੁਸੀ ਕੀਰਤਨ ਕਰਵਾਉਣਾ ਹੀ ਏ ਤਾ ਪਹਿਲਾ ਇਹ ਕਮਰਾ ਚੰਗੀ ਤਰਾ ਧੋ ਕੇ ਸਾਫ ਕਰੋ ਤੇ ਵਾਧੂ ਘਾਟੂ ਸਮਾਨ ਬਾਹਰ ਕੱਢੋ ਤੇ ਫਿਰ ਚੰਗੀ ਧੂਫ-ਬੱਤੀ ਕਰੋ ਤੇ ਸਾਰਾ ਸਟਾਫ ਸਿਰ ਢੱਕ ਕੇ ਸੰਗਤ ਦੇ ਰੂਪ ਵਿੱਚ ਸਾਡੇ ਸਾਹਮਣੇ ਬੈਠੋ ਅਸੀ ਫਿਰ ਕਰਾਗੇ ਕੀਰਤਨ ਤੇ ਘੱਟੋ ਘੱਟ ਇੱਕ ਘੰਟਾ ਲਗਾਤਾਰ ਕਰਨਾ ਪਊ ਤੁਸੀ ਸਾਡੇ ਖਤਮ ਕਰਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ