More Punjabi Kahaniya  Posts
ਕਿਸਮਤ


ਕਿਸਮਤ ਦਾ ਲਿਖਿਆ ਕੋਈ ਬਦਲ ਨਹੀ ਸਕਦਾ । ਇਹ ਕਹਾਣੀ ਹੈ ਅਜਿਹੇ ਪਿਆਰ ਕਰਨ ਵਾਲਿਆ ਦੀ ਜੋ ਇਕ ਦੂਜੇ ਬਿਨਾ ਇਕ ਪਲ ਨਹੀ ਸੀ ਸਾਰਦੇ । ਪਰ ਕਿਸਮਤ ਨੂ ਕੁਝ ਹੋਰ ਹੀ ਮਨਜੂਰ ਸੀ । ਇਹ ਪਿਆਰ ਇਕ ਅਜਿਹਾ ਇਹਸਾਸ ਹੈ ਜੋ ਦੋ ਦਿਲਾ ਨੂ ਜੌੜਦਾ ਹੈ ,ਅੱਖਾਂ ਖੁਲਦਿਆ ਹੀ ਜਿਸਦਾ ਖਿਆਲ ਆਵੇ ਉਹ ਪਿਆਰ ਹੈ ,ਅੱਖਾਂ ਬੰਦ ਕਰਦਿਆ ਜਿਸਦਾ ਚੇਹਰਾ ਸਾਹਮਣੇ ਆਵੇ ਉਹ ਪਿਆਰ ਹੈ , ਜੇਕਰ ਇਹ ਪਿਆਰ ਹੋ ਜਾਵੇ ਤੇ ਦੁਨੀਆ ਵੱਖਰੀ ਹੀ ਲਗਣ ਲਗਦੀ ਹੈ , ਪਰ ਜੇਕਰ ਇਹ ਪ਼ਿਆਰ ਖੋ ਜਾਵੇ ਤਾ ਜ਼ਿੰਦਗੀ ਜਿਵੇ ਖਤਮ ਹੋ ਗਈ ਹੋਵੇ । ਜਦੋ ਕੋਈ ਆਪਣਾ ਸਾਨੂ ਛੱਡ ਜਾਂਦਾ ਹੈ ਤਾ ਜੋ ਦਰਦ ਇਸ ਦਿਲ ਨੂ ਹੁੰਦਾ ਹੈ ਉਹ ਸ਼ਬਦਾ ਵਿਚ ਵੀ ਜਾਹਿਰ ਨਹੀ ਕੀਤਾ ਜਾ ਸਕਦਾ ।
ਕੁਝ ਇਦਾ ਦੀ ਹੀ ਇਕ ਦਰਦ ਭਰੀ ਕਹਾਣੀ ਦੋ ਅਜਿਹਿਆ ਪਿਆਰ ਕਰਨ ਵਾਲਿਆ ਦੀ । ਇਹ ਕਹਾਣੀ ਆਸ਼ੂ ਅਤੇ ਪ੍ਰੀਤ ਦੀ ਹੈ , ਜੋ ਇਕ ਦੂਜੇ ਨੁ਼ੂ ਬਹੁਤ ਪਿਆਰ ਕਰਦੇ ਸੀ । ” ਓਲਝਿਆ ਸੀ ਜੋ ਕੋਨਾ ਉਸਦੇ ਦੁਪਟੇ ਦਾ ਮੇਰੀ ਘੜੀ ਨਾਲ , ਵਕਤ ਜੋ ਓੁਦੋ ਦਾ ਰੁਕਿਆ ਹੈ ਬਸ ਰੁਕਿਆ ਹੀ ਰਹਿ ਗਿਆ ਹੈ ” ।
ਇਕ ਸੋਹਣਾ ਸੁਨੱਖਾ ਮੁੰਡਾ ਜਿਸਦੇ ਦੋ ਭਰਾ ਸੀ ਆਸ਼ੂ ਅਠਵੀ ਵਿਚ ਹੀ ਘਰ ਦੀ ਤੰਗੀ ਕਰਕੇ ਕੰਮਾ ਕਾਰਾ ਚ ਲਗਾ ਰਹਿੰਦਾ, ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਆਸ਼ੂ ਨੇ ਆਾਪਣੀ ਪਣਾਈ ਦੇ ਨਾਲ ਕੰਮ ਵੀ ਸਿਖਣੇ ਸ਼ੂਰੁ ਕਰ ਦਿਤੇ । ਉਸਨੇ ਬਾਰਵੀ ਕਲਾਸ ਤਕ ਬਹੁਤ ਤਂਰਾ ਦੇ ਕੰਮ ਸਿਖ ਲਏ , ਓਸ ਦੇ ਮਾਤਾ ਪਿਤਾ ਨੇ ਓਸਨੂ ਪੜ੍ਹਾਈ ਕਰਨ ਤੋ ਹਟਾ ਦਿਤਾ , ਅਤੇ ਕੰਮ ਕਰਨ ਦੀ ਸਲਾਹ ਦੀਤੀ । ਇਕ ਵਾਰ ਓਸਨੇ ਅਾਪਣੇ ਹਾਲਾਤਾ ਬਾਰੇ ਪਿ੍ਂਸਿਪਲ ਨੂ ਦਸਿਆ । ਸਾਰੀ ਗਲ ਸੁਣਕੇ ਪਿ੍ਂਸਿਪਲ ਦੀਆ ਅਖਾ ਭਰ ਆਈਆ ਉਹ ਚਾਹੁੰਦੇ ਸੀ ਕਿ ਆਸ਼ੂ ਅਗੇ ਪਣਾਈ ਕਰੇ , ਕਿਓਕਿ ਆਸ਼ੂ ਪਣਾਈ ਚ ਬਹੁਤ ਮਾਹਿਰ ਸੀ । ਆਸ਼ੂ ਇਕ ਬੇਮਿਸਾਲ ਮੁੰਡਾ ਸੀ । ਉਸਦਾ ਰਂਗ ਰੂਪ ਵਖਰਾ ਸੀ । ਓਸਦਾ ਹਸਣਾ ਮਨ- ਮੋਹਿਤ ਸੀ ਓਹ ਜਲਦੀ ਹੀ ਸਾਰਿਆ ਦਾ ਮਨ ਮੋਹ ਲੈਂਦਾ ਸੀ । ਕਾਲਜ ਦੇ ਪਹਿਲੇ ਦਿਨ ਤੋ ਹੀ ਕੁੜੀਆਂ ਆਸ਼ੂ ਤੇ ਮਰਦੀਆ ਸੀ । ਪਰ ਆਸ਼ੂ ਕੋਲ ਇਹਨਾ ਕੰਮਾ ਲਈ ਵਕਤ ਨਹੀ ਸੀ ਹੁਂਦਾ ਕਿਓਕਿ ਘਰ ਦੀਆ ਜਿਮੇਵਾਰਿਆ ਆਸ਼ੂ ਦੇ ਹੱਥ ਸੀ ।
ਇਕ ਵਾਰ ਆਸ਼ੂ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

4 Comments on “ਕਿਸਮਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)