ਇੱਕ ਵਾਰ ਕਿਸੇ ਨੇ ਗੱਲ ਸੁਣਾਈ ਸੀ ਕਿ ਇਸਾਈ ਆਪਣੇ ਧਰਮ ਦਾ ਪ੍ਰਚਾਰ ਕਿਨੀ ਦੂਰ ਤੱਕ ਸੋਚ ਕੇ ਕਰਦੇ ਹਨ ।ਇੱਕ ਇਸਾਈ ਪੈਰੋਕਾਰ ਕਿਸੇ ਚੌਕ ਵਿੱਚ ਖੜ੍ਹ ਕੇ ਆਪਣੇ ਧਰਮ ਦੇ ਕਿਤਾਬਚੇ ਵੰਡ ਰਿਹਾ ਸੀ । ਕਿਸੇ ਨੇ ਪੁੱਛ ਲਿਆ ਕਿ ਕੀ ਫ਼ਾਇਦਾ ਵੰਡਣ ਦਾ,ਲੋਕ ਤਾਂ ਬਿਨਾਂ ਪੜ੍ਹੇ ਹੀ ਸੁੱਟ ਦਿੰਦੇ ਹਨ … ਉਸ ਨੇ ਹੱਸਕੇ ਜਵਾਬ ਦਿੱਤਾ ਕਿ ਮੈਨੂੰ ਪਤਾ ਹੈ 100 ਵਿਚੋਂ 50 ਲੋਕ ਬਿਨਾਂ ਪੜ੍ਹੇ ਹੀ ਸੁੱਟ ਦੇਣਗੇ ਤੇ ਬਾਕੀ 50 ਵਿੱਚੋਂ 40 ਲੋਕ ਪੜ੍ਹ ਕੇ ਸੁੱਟ ਦੇਣਗੇ.. 06 ਘਰ ਲਿਜਾ ਕੇ ਵਿਹੜੇ ਵਿੱਚ ਸੁੱਟ ਦੇਣਗੇ ਤੇ ਰਹਿੰਦੇ ਚਾਰ ਬੰਦੇ ਇਸ ਨੂੰ ਆਪਣੀਆਂ ਅਲਮਾਰੀਆਂ ਜਾਂ ਸੰਦੂਕਾਂ ਵਿੱਚ ਰੱਖ ਦੇਣਗੇ..ਉਹ ਦਹਾਕਿਆਂ ਤਕ ਸੰਦੂਕਾਂ ਵਿੱਚ ਸਾਂਭੇ ਰਹਿਣਗੇ.. ਉਨ੍ਹਾਂ ਦੇ ਮਰਨ ਤੋਂ ਬਾਅਦ ਜਦੋਂ ਉਨ੍ਹਾਂ ਦੇ ਪੁੱਤ ਪੋਤਰੇ ਸੰਦੂਕ ਫਰੋਲਣਗੇ ਤਾਂ ਸੋਚਣਗੇ ਕਿ ਸਾਡੇ ਵੱਡ ਵਡੇਰੇ ਤਾਂ ਈਸਾਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ