ਸੁਵੇਰੇ ਕੰਮ ਤੇ ਤੁਰਨ ਲਗਿਆਂ ਰਾਤ ਦੀਆਂ ਭਿਓਂ ਕੇ ਰੱਖੀਆਂ ਬਦਾਮਾਂ ਦੀਆਂ ਦੋ ਤਿੰਨ ਗਿਰੀਆਂ ਮੂੰਹ ਵਿਚ ਪਾ ਲੈਣੀਆਂ ਮੇਰੀ ਪੂਰਾਨੀ ਆਦਤ ਹੁੰਦੀ ਸੀ..!
ਇੱਕ ਵੇਰ ਕਾਹਲੀ ਵਿਚ ਚੇਤਾ ਭੁੱਲ ਗਿਆ..ਇੰਝ ਲੱਗੇ ਜਿਦਾਂ ਕੁਝ ਰਹਿ ਗਿਆ ਹੋਵੇ!
ਖੈਰ ਰਾਹ ਵਿਚ ਤੁਰੇ ਜਾਂਦਿਆਂ ਸੋਚਿਆ ਚਲੋ ਦੁਪਹਿਰ ਜੋਗਾ ਥੋੜਾ ਫਰੂਟ ਹੀ ਲੈ ਲਿਆ ਜਾਵੇ..ਮੈਨੂੰ ਆੜੂ ਬਹੁਤ ਪਸੰਦ ਨੇ..ਕਿੱਲੋ ਕੂ ਲੈ ਲਏ ਤੇ ਲਫਾਫਾ ਨਾਲ ਰੱਖ ਗੱਡੀ ਦਫਤਰ ਵੱਲ ਨੂੰ ਪਾ ਲਈ!
ਥੋੜੀ ਦੇਰ ਮਗਰੋਂ ਇੱਕ ਲਾਲ ਜਿਹੇ ਨੂੰ ਕੋਲ ਰੱਖੇ ਪਾਣੀ ਨਾਲ ਧੋ ਕੇ ਨੈਪਕਿਨ ਨਾਲ ਪੂੰਝ ਖਾਣਾ ਸ਼ੁਰੂ ਕਰ ਦਿੱਤਾ..ਖਾਂਦਿਆਂ ਗਿਟਕ ਨੂੰ ਦੰਦ ਲੱਗ ਗਏ..ਉਹ ਦੋ ਟੋਟੇ ਹੋ ਗਈ..!
ਓਦੋਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਅੰਦਰੋਂ ਨਿੱਕਲੀਆਂ ਦੋ ਗਿਰੀਆਂ ਬਿਲਕੁਲ ਹੀ ਮਿੱਠੀਆਂ ਸਨ..ਐਨ ਭਿਓਏਂ ਹੋਏ ਬਦਾਮਾਂ ਵਰਗੀਆਂ!
ਫੇਰ ਦੁਪਹਿਰ ਵੇਲੇ ਹੋਰ ਲਾਲਚ ਜਾਗ ਪਿਆ..ਬਾਕੀਆਂ ਦੀ ਵੀ ਗਿਟਕ ਉਚੇਚੀ ਭੰਨ ਕੇ ਦੇਖੀ..!
ਇਸ ਵਾਰ ਕਿਸੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ