ਕਈ ਵੇਰ ਜਿੰਦਗੀ ਦੇ ਸਫ਼ਰ ਤੇ ਤੁਰਦਿਆਂ ਇੱਕ ਪੜਾ ਤੇ ਅੱਪੜ ਕੁਦਰਤ ਏਨੀ ਮੇਹਰਬਾਨ ਹੋ ਜਾਂਦੀ ਕੇ ਇਨਸਾਨ ਆਪਣੀ ਮੰਜਿਲ ਨੂੰ ਭੁੱਲ ਬੱਸ ਇਹੀ ਅਰਦਾਸ ਕਰਦਾ ਰਹਿੰਦਾ ਕੇ ਕਾਸ਼ ਆਖਰੀ ਟੇਸ਼ਨ ਕਦੇ ਵੀ ਨਾ ਆਵੇ..ਪਰ ਉਹ ਸਫ਼ਰ ਤੇ ਨਾ ਹੋਇਆ ਜਿਹੜਾ ਕਦੇ ਮੁੱਕੇ ਹੀ ਨਾ..!
ਸੱਠ ਸਾਲ ਪਹਿਲੋਂ ਇੱਕ ਫੌਜੀ ਦੀ ਨਾਲਦੇ ਪਿੰਡ ਮੰਗਣੀ ਹੋ ਗਈ..ਮਿਥੀ ਤਰੀਖ ਤੇ ਪਿੰਡ ਵਿਆਹ ਕਰਾਉਣ ਆਇਆ ਤਾਂ ਛੁੱਟੀ ਕੈਂਸਲ ਹੋ ਗਈ..ਚੀਨ ਨਾਲ ਜੰਗ ਲੱਗ ਗਈ ਸੀ..ਫੇਰ ਅਰੁਣਾਚਲ ਪ੍ਰਦੇਸ਼ ਦੇ ਗਹਿਗੱਚ ਵਿਚ ਕਿਧਰੇ ਐਸਾ ਗਵਾਚਿਆ ਕੇ ਛੇ ਮਹੀਨੇ ਸਾਲ ਫੇਰ ਦੋ ਸਾਲ ਲੰਘ ਗਏ..!
ਕੋਈ ਥਹੁ ਪਤਾ ਨਾ ਲੱਗਣ ਤੇ ਦੋਹਾ ਟੱਬਰਾਂ ਨੇ ਸਲਾਹ ਕਰਕੇ ਕੁੜੀ ਉਸਤੋਂ ਨਿੱਕੇ ਨਾਲ ਵਿਆਹ ਦਿੱਤੀ..ਕੁਦਰਤ ਦੀ ਖੇਡ..ਓਧਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ