ਲਛਮਣ ਸਿੰਘ ਗਿੱਲ ਅਕਾਲੀਆਂ ਦੀ ਜਸਟਸ ਗੁਰਨਾਮ ਸਿੰਘ ਦੀ ਸਰਕਾਰ ਨੂੰ ਡੇਗਕੇ ਕਾਂਗਰਸ ਦੀ ਬਾਹਰੀ ਮਦਦ ਨਾਲ ਮੁੱਖ ਮੰਤਰੀ ਬਣੇ ਸੀ।
ਬਜ਼ੁਰਗ ਦੱਸਦੇ ਹਨ ਕਿ ਅੱਜ ਜੋ ਪੰਜਾਬ ਚ ਜੋ ਸੜਕਾਂ , ਕੱਸੀਆਂ , ਤਾਰਾਂ ਦਾ ਜਾਲ਼ ਵਿਛਿਆ ਦਿਸਦਾ ਇਹ ਲਛਮਣ ਸਿੰਘ ਦੀ ਦੇਣ ਹੈ।
ਪਹਿਲੀ ਵਾਰ ਕਣਕ ਦਾ ਸਰਕਾਰੀ ਭਾਅ ਬੱਝਣ ਵੇਲੇ ਅੜਕੁ ਇੰਦਰਾ ਤੋਂ 52 ਦੀ ਥਾੰ 72 ਕਰਵਾਉਣ ਵਾਲਾ ਵੀ ਅਤੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਵਾਉਣ ਵਾਲੀ ਵੀ ਲਛਮਣ ਸਿੰਘ ਗਿੱਲ ਹੈ ।
ਚੰਗਾ ਵੱਡਾ ਠੇਕੇਦਾਰ ਸੀ ਤੇ ਚੰਗੀ ਖਾਂਦਾ ਸੀ , ਜਦੋਂ ਕਿਸੇ ਇਲਾਕੇ ਦੇ ਲੋਕਾਂ ਨੇ ਕਿਸੇ ਸੜਕ – ਕੱਸੀ ਦੀ ਮੰਗ ਕਰਨੀ ਤਾਂ ਸਕੱਤਰ ਨੂੰ ਸਿੱਧਾ ਹੀ ਬੋਲਦਾ ਸੀ ,”ਉੱਠ ਬਈ ਫਲਾਨੇ ਵਾਲਿਆ, ਦੱਸ ਕਿੰਨੇ ਦਿੰਨਾਂ ਵਿੱਚ ਬਣਾਉਂਦਾ।”
ਗੁਲਾਬੇਵਾਲੇ ਤੋਂ ਮੁਕਤਸਰ ਦੀ ਸੜਕ ਦਾ ਜਿਕਰ ਕਰਦੇ ਬਜ਼ੁਰਗ ਦੱਸਦੇ ਕਿ ਇੱਕ ਵਾਰ ਉਹ ਉੱਥੇ ਆਪਣੇ ਯਾਰ ਨੂੰ ਮਿਲਣ ਗਿਆ,ਕਹਿੰਦਾ ਦੱਸ ਕੀ ਚਾਹੀਦਾ। ਉਦੋਂ ਯਾਰ ਵੀ ਚੰਗੇ ਸੀ , ਅੱਜ ਵਾਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ