ਕਲੋਨੀ ਵਿਚ ਲੰਮੀ ਗੁੱਤ ਵਾਲੀ ਆਂਟੀ ਕਰਕੇ ਮਸ਼ਹੂਰ ਸਾਂ..
ਸੰਘਣੇ ਵਾਲਾਂ ਤੇ ਮਿਲਦੇ ਕਿੰਨੇ ਸਾਰੇ ਕੁਮੈਂਟਾਂ ਕਰਕੇ ਮੈਨੂੰ ਆਪਣੀ ਬੀਜੀ ਤੇ ਬੜਾ ਮਾਣ ਹੁੰਦਾ..!
ਨਿੱਕੇ ਹੁੰਦਿਆਂ ਦੇਸੀ ਘਿਓ ਨਾਲ ਕਿੰਨਾ ਕਿੰਨਾ ਚਿਰ ਮੇਰਾ ਸਿਰ ਝੱਸਦੀ ਉਹ ਹੁਣ ਅਕਸਰ ਹੀ ਬੜਾ ਚੇਤੇ ਆਉਂਦੀ ਸੀ..!
ਛੇ..ਸੱਤ ਸਾਲ ਦਾ ਉਹ ਪਿਆਰਾ ਜਿਹਾ ਬੱਚਾ..!
ਸਕੂਲ ਬੱਸ ਵਿਚ ਮੇਰੀ ਧੀ ਦੇ ਮਗਰ ਅਲਾਟ ਕੀਤੀ ਪੱਕੀ ਸੀਟ ਤੇ ਹੀ ਬੈਠਾ ਮਿਲਦਾ..!
ਨਿੱਕੀ ਤਾਂ ਬੱਸ ਅੰਦਰ ਵੜਦਿਆਂ ਹੀ ਬਾਕੀ ਬੱਚਿਆਂ ਨਾਲ ਰੁਝ ਜਾਇਆ ਕਰਦੀ ਪਰ ਪਤਾ ਨਹੀਂ ਕਿਓਂ ਉਹ ਮੇਰੇ ਵੱਲ ਵੇਖਣੋਂ ਨਾ ਹਟਦਾ..!
ਜਦੋਂ ਮੈਂ ਪਿੱਛੇ ਵੀ ਰਹਿ ਜਾਂਦੀ ਤਾਂ ਵੀ ਆਪਣੀ ਧੌਣ ਮੋੜ ਕਿੰਨੀ ਕਿੰਨੀ ਦੇਰ ਤੱਕ ਪਿੱਛੇ ਵੱਲ ਨੂੰ ਹੀ ਵੇਖਦਾ ਰਹਿੰਦਾ..!
ਅਕਸਰ ਸੋਚਦੀ ਪਤਾ ਨਹੀਂ ਕਿਸ ਚੀਜ ਦੀ ਤਲਾਸ਼ ਹੈ ਨਿੱਕੇ ਜਿਹੇ ਨੂੰ..!
ਜਰੂਰ ਘਰ ਅੱਗੇ ਲਾਏ ਸੋਹਣੇ ਸੋਹਣੇ ਫੁੱਲਾਂ ਨੂੰ ਵੇਖਦਾ ਹੋਣਾ..ਕਦੇ ਸੋਚਦੀ ਜਰੂਰ ਕਿਸੇ ਆਪਣੇ ਦਾ ਭੁਲੇਖਾ ਪੈਂਦਾ ਹੋਣਾ!
ਇੱਕ ਦਿਨ ਤਬੀਅਤ ਢਿੱਲੀ ਹੋਣ ਕਰਕੇ ਨਿੱਕੀ ਨੂੰ ਛੱਡਣ ਨਾ ਜਾ ਸਕੀ!
ਸ਼ਾਮੀ ਉਚੇਚਾ ਦੱਸਣ ਲੱਗੀ ਕੇ “ਜੋਤ” ਅੱਜ ਤੁਹਾਡੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਦਲਜੀਤ ਸਿੰਘ
ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਕਹਾਣੀ/ਕਵਿਤਾ ਜਦੋਂ ਲਿਖਦੇ ਹੋ ਤਾਂ ਸਹੀ ਢੰਗ ਨਾਲ ਬਿਆਨ ਕਰਿਆ ਕਰੋ ਜੀ।। ਮੈਨੂੰ ਤਾਂ ਕੁਝ ਇਸ ਵਿੱਚ ਕੁਝ ਵੀ ਸਮਝ ਨਹੀਂ ਲੱਗਾ🙏🏻🙏🏻