ਕੱਬਾ (ਪਾਤਰ) ਸ਼ਹਿਰ ਤੋਂ ਘਰ ਆ ਰਿਹਾ ਸੀ , ਐਨ ਪਿੰਡ ਦੀ ਜੂਹ ਚ ਪੁੱਜਦਿਆਂ ਤਿੰਨ ਚਾਰ ਬਦਮਾਸ਼ਾ ਨੇ ਓਸਨੂੰ ਘੇਰ ਲਿਆ ਤੇ ਕਿਹਾ , ਜੇ ਜਾਨ ਪਿਆਰੀ ਹੈ ਤਾਂ ਜੋ ਵੀ ਹੈ ਜੇਬ ਵਿੱਚ ਸੱਭ ਸਾਡੇ ਹਵਾਲੇ ਕਰਦੇ , ਅਸੀ ਤੈਨੂੰ ਕੁਝ ਨਹੀਂ ਆਖਾਂਗੇ ,
ਪਰ ਕੱਬੇ ਨੇ ਆਪਣੇ ਬੌਝੇ ਤੇ ਪਕੜ ਮਜ਼ਬੂਤ ਕਰਦੇ ਹੋਏ ਕਿਹਾ , ਤੁਸੀਂ ਜੋ ਵੀ ਕਰਨਾ ਕਰ ਲਵੋ ਪਰ ਡੁਹਾਡਾ ਹੱਥ ਮੇਰੀ ਜੇਬ ਤੱਕ ਨਹੀਂ ਪੁੱਜ ਸਕਦਾ ,
ਇਹ ਸੁਣ ਬਦਮਾਸ਼ਾਂ ਨੇ ਓਸਨੂੰ ਢਾਅ ਲਿਆ , ਕੱਬੇ ਨੇ ਵੀ ਅੱਗੌ ਕਾਫ਼ੀ ਵਾਹ ਲਾਈ ਪਰ ਬਦਮਾਸ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕੋਈ ਵਾਹ ਪੇਸ਼ ਨਾਂ ਗਈ ,
ਕੁਝ ਬੰਦੇ ਦੂਰੋਂ ਖੜੇ ਤਮਾਸ਼ਾ ਵੇਖਦੇ ਰਹੇ ਪਰ ਕੋਈ ਵੀ ਮਦਦ ਲਈ ਨਾਂ ਪੁੱਜਿਆ !
ਅਖੀਰ ਜਦ ਕੱਬੇ ਨੇ ਦੇਖਿਆਂ ਕੇ ਹੁਣ ਪਿੰਡ ਵਾਲੇ ਵੀ ਬੱਸ ਤਮਾਸ਼ਾ ਹੀ ਵੇਖ ਰਹੇ ਨੇ ਤੇ ਹੋਰ ਮਾਰ ਖਾਣ ਦਾ ਕੋਈ ਲਾਭ ਨਹੀਂ ਤਾਂ ਓਹ ਝੱਟ ਉਠ ਖੜਿਆ ਤੇ ਬਦਮਾਸ਼ਾਂ ਨੂੰ ਕਹਿੰਦਾ ਤੁਸੀਂ ਮੇਰੀ ਜੇਬ ਚ ਜੋ ਵੀ ਮਿਲਦਾ ਕੱਢ ਸਕਦੇ ਹੋ ,
ਓਹਦੀਆ ਜੇਬਾਂ ਫਰੋਲਣ ਤੋਂ ਬਾਅਦ ਓਹਨਾਂ ਵਿੱਚੋਂ ਸਵਾਏ ਕੁਝ ਭਾਣ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ