ਮੈਂ ਕੁਝ ਮਹੀਨੇ ਪਹਿਲਾਂ ਇੱਕ ਵਿਆਹ ਚ ਗਿਆ , ਮੇਰੀ ਮਾਂ , ਪਤਨੀ ਅਤੇ ਬੇਟਾ ਵੀ ਮੇਰੇ ਨਾਲ ਸੀ। ਅਸੀਂ ਇੱਕ ਮੇਜ਼ ਦੇ ਦੁਆਲੇ ਕੁਰਸੀਆਂ ਤੇ ਬੈਠੇ ਹੋਏ ਸੀ। ਮੈਂ ਪਾਣੀ ਲੈਣ ਲਈ ਉੱਠ ਕੇ ਗਿਆ ਤਾਂ ਇੱਕ ਦੂਰ ਦਾ ਰਿਸ਼ਤੇਦਾਰ ਜਿਸਨੂੰ ਮੈਂ ਸ਼ਾਇਦ ਜ਼ਿੰਦਗੀ ਚ ਇੱਕ ਵਾਰ ਹੀ ਮਿਲਿਆ ਹੋਵਾਂਗਾ ਨੇ ਮੈਨੂੰ ਆਵਾਜ਼ ਮਾਰੀ , ਉਹ ਆਪਣੇ ਕਈ ਦੋਸਤਾਂ ਨਾਲ ਬੈਠਿਆ ਸ਼ਰਾਬ ਪੀ ਰਿਹਾ ਸੀ। ਆਪਣੇ ਨਾਲ ਬੈਠਿਆਂ ਨੂੰ ਕਹਿਣ ਲੱਗਾ ਬਣਾਓ ਇਸਦਾ ਵੀ ਪੈਗ , ਤੇ ਜਬਰਦਸਤੀ ਮੈਨੂੰ ਪਿਲਾਉਣ ਦੀ ਕੋਸ਼ਿਸ਼ ਕਰਨ ਲੱਗਾ। ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ