ਉੱਚ ਵਿਦਿਆ ਹਾਸਿਲ ਕਰਕੇ ਤੇ ਅੰਗਰੇਜੀ ਦੇ ਚਾਰ ਅੱਖਰ ਸਿੱਖ ਕੇ ਇੱਕ ਵਿਦਵਾਨ ਨੂੰ ਕਈ ਵਾਰ ਲੱਗਣਾ ਕਿ ਸਾਇਦ ਮੈਂ ਹੁਣ ਬਹੁਤ ਪੜ੍ਹ ਗਿਆ ਹਾਂ …ਵੱਡਾ ਵਿਦਵਾਨ ਬਣ ਗਿਆ ਹਾਂ..ਮੈਨੂੰ ਦੁਨੀਆਦਾਰੀ ਦੀ ਬਹੁਤ ਸਮਝ ਆ ਗਈ ਹੈ ।
ਇੱਕ ਦਿਨ ਉਸਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਮੈਂ ਕਦੋ ਜੰਮਿਆ ਸੀ …
ਮਾਂ ਕਹਿੰਦੀ 10 ਫੱਗਣ ਨੂੰ …ਉਹ ਦੇਸੀ ਮਹੀਨੇ ਦੇਖਣ ਲੱਗ ਗਿਆ ।
ਉਹਨੇ ਫ਼ੇਰ ਪੁੱਛਿਆ ਕਿ ਮਾਂ ਮੈਂ ਪਹਿਲੀ ਵਾਰ ਕਿਹੜੇ ਰੰਗ ਦੇ ਕੱਪੜੇ ਪਾਏ ਸਨ…
ਮਾਂ ਕਹਿੰਦੀ “ਸੁਰਮੇ” ਰੰਗੇ …ਉਹ ਕਲਰ ਚਾਟ ਤੇ ਲੱਭਣ ਲੱਗਾ ਕਿ ਇਹ ਕਿਹੜਾ ਰੰਗ ਹੁੰਦਾ ।
ਉਹਨੇ ਪੁੱਛਿਆ ਕਿ ਮਾਂ ਮੇਰਾ ਪਹਿਲਾ ਜਨਮ ਦਿਨ ਕਿਵੇਂ ਮਨਾਇਆ ਸੀ ।
ਮਾਂ ਕਹਿੰਦੀ ਪੁੱਤ “ਭੰਡਾਰਾ” ਕੀਤਾ ਸੀ ।
ਉਹਨੇ ਪੁੱਛਿਆ ਕਿ ਮਾਂ ਕਿੰਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ