ਇੱਕ ਵਾਰ ਇੱਕ ਆਦਮੀ ਆਪਣੇ ਬੁੱਢੇ ਮਾਂ ਬਾਪ ਨਾਲ ਪਿੰਡ ਵਿੱਚ ਰਹਿੰਦਾ ਸੀ ਤੇ ਉਹੋ ਦਿਹਾੜੀਦਾਰ ਸੀ ਤੇ ਮਾਪੇ ਬੁੱਢੇਪੇ ਕਰਕੇ ਕੁਝ ਕਰ ਨੀ ਸਕਦੇ ਸੀ ਉਹਨ੍ਹਾ ਦੇ ਘਰ ਬਹੁਤ ਗਰੀਬੀ ਸੀ ਕਦੇ ਕਦੇ ਇਹੋ ਜਿਹੇ ਹਲਾਤ ਹੋ ਜਾਦੇ ਕੇ ਉਹੋ ਪੂਰਾ ਪਰਿਵਾਰ ਲੂਣ ਨਾਲ ਰੋਟੀ ਖਾ ਕੇ ਸਾਉਦੇ ਸੀ ਤੇ ਕੁਝ ਟਾਇਮ ਬਾਅਦ ਉਹੋ ਪੂਰਾ ਪਰਿਵਾਰ ਸ਼ਹਿਰ ਆ ਕੇ ਰਹਿਣ ਲੱਗਾ ਤੇ ਉਥੇ ਆ ਕੇ ਉਹੋ ਕੰਮ ਕਰਨ ਲੱਗਾ ਤੇ ਉਸਨੇ ਦਿਨ ਰਾਤ ਮਿਹਨਤ ਕੀਤੀ ਤੇ ਆਪਣੀ ਮਿਹਨਤ ਨਾਲ ਸਭ ਕੁਝ ਬਣਾ ਲਿਆ ਤੇ ਉਸਦਾ ਵਿਆਹ ਵੀ ਹੋ ਚੁੱਕਾ ਸੀ ਤੇ ਉਸ ਘਰ ਧੀ ਨੇ ਜਨਮ ਲਿਆ ਸੀ ਹੁਣ ਉਸ ਕੋਲ ਰੁਜਾਨਾ ਜਿੰਦਗੀ ਦਾ ਲੋੜੀਦਾਂ ਸਭ ਕੁਝ ਸੀ ਤੇ ਕਿਸੇ ਚੀਜ ਦੀ ਕੋਈ ਕਮੀ ਨਹੀ ਸੀ ਤੇ ਉਸ ਆਦਮੀ ਦੀ ਇੱਕ ਆਦਤ ਸੀ ਕੇ ਉਹ ਮਹੀਨੇ ਚ ਇੱਕ ਦਿਨ ਆਪਣੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
rajvir singh
nice story n deep msj