ਹਾਏ ਓ ਰੱਬਾ ਕਿੰਨੀ ਗਰਮੀ ਆਂ ਸੌਹਰੀ, ਚੱਲ ਯਾਰ ਠੰਢੀ ਲੱਸੀ ਪੀਂਦੇ ਆਂ। ਗੁਰਮੀਤ ਨੇ ਗਰਮੀ ਦੀ ਸਤਾਵਤ ਤੋਂ ਪ੍ਰੇਸ਼ਾਨ ਹੁੰਦਿਆਂ ਗੱਡੀ ਚੌਂਕ ਚ‘ ਖੜੀ ਲੱਸੀ ਦੀ ਰੇਹੜੀ ਵੱਲ ਮੋੜ ਦਿੱਤੀ।
ਬਾਈ ਬਣਾਇਓ ਤਾਂ ਇੱਕ ਗਲਾਸ! ਲੱਸੀ ਵਾਲੇ ਨੇ ਉਸਨੂੰ ਲੱਸੀ ਦਾ ਗਲਾਸ ਫੜਾ ਦਿੱਤਾ।
ਗੁਰਮੀਤ ਲੱਸੀ ਦੀ ਘੁੱਟ ਭਰਕੇ ਬੋਲਿਆ! “ਬਈ ਸਵਾਦ ਏ ਆ ਗਿਆ ਬਾਈ, ਕਿਆ ਬਾਤ ਆ ਤੇਰੀ ਲੱਸੀ ਚ‘।
ਏਨੇ ਨੂੰ ਕੁੱਦਰਤੀ ਇੱਕ ਗਾਂ ਆ ਕੇ ਉਸ ਰੇਹੜੀ ਕੋਲ ਖੜੋ ਗਈ ਤੇ ਗੁਰਮੀਤ ਦੇ ਮੂੰਹੋ ਸਹਜ ਸੁਭਾਅ ਹੀ ਨਿੱਕਲ ਗਿਆ! “ਬਾਈ ਤੇਰੇ ਕੋਲ ਗੁਲਾਬ ਜਾਮੁਣਾ ਵੀ ਹੈਗੀਆਂ ਨੇ ਵੀਰੇ ਏਸ ਮਾਸੂਮ ਦੇ ਮੂੰਹ ਵਿੱਚ ਪਾ ਦੇ ਯਾਰ ਇੱਕ।
ਤਾਂ ਲੱਸੀ ਵਾਲਾ ਬੋਲਿਆ ਮੈਂ ਐਨਾ ਡੰਗਰਾਂ ਵਾਸਤੇ ਨੀ ਹੈਗਾ! ਲੱਸੀ ਵਾਲੇ ਨੇ ਕਿਹਾ।
ਗੁਰਮੀਤ ਬੋਲਿਆ! “ਬਾਈ ਜੀ ਤੁਸੀਂ ਦੁਨੀਆ ਦੇ ਬਣਾਏ ਕਿਸ ਰੱਬ ਨੂੰ ਮੰਨਦੇ ਹੋ।
ਰਾਧਾ ਸਵਾਮੀ ਆਂ ਮੈਂ। ਲੱਸੀ ਵਾਲੇ ਨੇ ਦੱਸਿਆ।
ਆਹ ਲੈ ਯਾਰ ਕੱਟ ਲਾ ਪੈਸੇ ਤੇ ਇੱਕ ਗਲਾਬ ਜਾਮੁਣ ਦੇ ਵੀ ਕੱਟ ਲਵੀਂ! ਉਸਨੇ ਗੁਲਾਬ ਜਾਮੁਣ ਫੜਕੇ ਗਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ