ਮਾਮੀ ਵੀ ਸ਼ਰਮਿੰਦੀ, ਭਾਣਜਾ ਓਦੂੰ ਵੱਧ ਸ਼ਰਮਿੰਦਾ ! * ਸੰਨ 85-86 ਵਿਚਮੇਰਾ ਭਰਾ ਪੜ੍ਹਦਾ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ…. ਉੱਥੇ ਸਿੱਖ ਮੁੰਡੇ ਕੁੜੀਆਂ ‘ਸਰਬੱਤ ਸੇਵਾ ਸੋਸਾਇਟੀ’ ਬਣਾ ਕੇ ਉਹ ਫਰਵਰੀ ਦੀ ਬਸੰਤ ਰੁੱਤੇ ਅਖੰਡ ਪਾਠ ਕਰਾਉਂਦੇ.. ਭੋਗ ਮੌਕੇ ਚੋਟੀ ਦਾ ਰਾਗੀ, ਚੋਟੀ ਦਾ ਹੀ ਢਾਡੀ ਤੇ ਕਿਸੇ ਉੱਘੇ ਕਵੀ ਨੂੰ ਬੁਲਾਉਂਦੇ ਹੁੰਦੇ ਸਨ ! (ਸਾਬਰ ਹੁਸੈਨ ‘ਸਾਬਰ’ ਨੂੰ ਉੱਥੇ ਕਈ ਵਾਰ ਸੁਣਿਆਂ ਮੈਂ)
ਇਕ ਸਾਲ ਦੇ ਸਮਾਗਮ ਵਿਚ ਮੈਂ ਤੇ ਮੇਰੀ ਪਤਨੀ ਵੀ ਉੱਥੇ ਪਹੁੰਚੇ। ਦਿਲਬਰ ਢਾਡੀ ਲੱਗਿਆ ਹੋਇਆ ਸੀ… ਢਾਡੀ ਰਾਗ ਦਾ ਬੇਹੱਦ ਫੈਨ ਹੋਣ ਨਾਤੇ ਮੈਂ ਦਿਲਬਰ ਸਾਹਿਬ ਦੇ ਲੈਕਚਰ ਵਿਚ ਖੁੱਭਿਆ ਬੈਠਾ ਸਾਂ ਕਿ ਮੇਰੀ ਪਤਨੀ ਕਹਿੰਦੀ ਵਾਸ਼ਰੂਮ ਜਾਣਾ ! ਚੰਡੀਗੜ੍ਹ ਹੀ ਰਹਿੰਦੀ ਮੇਰੀ ਭੈਣ ਦਾ ਸਕੂਲ ਪੜ੍ਹਦਾ ਬੇਟਾ ਵੀ ਸਾਡੇ ਨਾਲ ਹੀ ਸੀ… ਮੈਂ ਉਹਨੂੰ ਪਤਨੀ ਦੇ ਨਾਲ਼ ਭੇਜ ‘ਤਾ ! ਉਸਨੇ ਬਾਥਰੂਮ ਲਾਗੇ ਜਾ ਕੇ ਦੱਸ ਦਿੱਤਾ ਕਿ ਮਾਮੀ ਜੀ ਓਸ ਪਾਸੇ ‘ਲੇਡੀਜ਼ ਬਾਥਰੂਮ’ ਹੈ, ਓਧਰ ਚਲੇ ਜਾਉ।
ਲਉ ਜੀ, ਮੇਰੀ ਘਰ ਵਾਲ਼ੀ ਓਧਰ ਵੜੀ ਤਾਂ ਸਹੀ, ਪਰ ਓਨ੍ਹੀਂ ਪੈਰੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ