ਮਾਂਵਾ ਦੇ ਦਿਲ
ਸ਼ਹਿਰ ਗਿਆ ਤਾਂ ਆਪਣੇ ਲਈ 2 ਜੈਕਟਾਂ ਖਰੀਦ ਲਿਆਏਆ ਕਿ ਦੋਸਤ ਦੇ ਵਿਆਹ ਚੋ ਪਾਵਾਂਗੇ, ਅੱਜ ਸਵੇਰੇ ਸਵੇਰ ਤਿਆਰ ਹੋ ਕਿ ਮਾਂ ਨੂੰ ਆਵਾਜ਼ ਦਿੱਤੀ ਕਿ ਮੇਰੀ ਨਵੀਂ ਜੈਕਟ ਦਿਓ ਅੱਜ ਪਾਉਣੀ ਆ,ਤੇ ਮਾਂ ਨੇ ਕਿਹਾ ਪੁੱਤ ਤੇਰੀਆਂ ਬਹੁਤ ਪਹਿਲਾਂ ਹੀ ਹਨ ਜੈਕਟਾਂ ਉਹਨਾਂ ਚੋ ਪਾ ਲੈ, ਮੈਂ ਫਿਰ ਗੁੱਸੇ ਨਾਲ ਕਿਹਾ ਨਵੀਆਂ ਕਿੱਥੇ ਮੇਰੀਆਂ ਜੈਕਟਾਂ ਤਾਂ ਮਾਂ ਨੇ ਉੱਤਰ ਦਿੱਤਾ ਪੁੱਤ ਉਹ ਆਪਣੇ ਗੁਆਂਢੀ ਮਿੱਠੂ ਨੂੰ ਦੇ ਦਿੱਤੀਆਂ ਵਿਚਾਰਾ ਠੰਡ ਨਾਲ ਕੰਬਦਾ ਹੋਇਆ ਮੰਗਣ ਆਇਆ ਸੀ, ਤਾਂ ਮੈਂ ਹੋਰ ਗੁੱਸੇ ਚੋ ਬੋਲਿਆ ਮਾਂ ਉਹ ਤੇ ਨਵੀਆਂ ਸੀ ਤੁਸੀਂ ਇਹ ਕੀ ਕੀਤਾ, ਤਾਂ ਮਾਂ ਨੂੰ ਗੁੱਸਾ ਨਹੀਂ ਆਇਆ ਉਹ ਆਪਣੇ ਸ਼ਾਂਤ ਸੁਬਾਹ ਮੁਤਾਬਿਕ ਹੀ ਬੋਲੀ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ